mobile-android/app/src/main/res/values-pa-rIN/strings.xml

450 lines
59 KiB
XML
Raw Normal View History

<?xml version="1.0" encoding="UTF-8"?>
<resources>
<string name="action_continue">ਜਾਰੀ ਰੱਖੋ</string>
<string name="action_report_an_issue">ਮੁੱਦਾ ਰਿਪੋਰਟ ਕਰੋ|</string>
<string name="action_upload_done">ਕੀਤਾ</string>
<string name="action_verify_invalid_pin">ਨਾਜਾਇਜ ਪਿੰਨ, ਕਿਰਪਾ ਕਰਕੇ ਸਿਹਤ ਅਧਿਕਾਰੀ ਨੂੰ ਤੁਹਾਨੂੰ ਇੱਕ ਹੋਰ ਪਿੰਨ ਭੇਜਣ ਲਈ ਕਹੋ।</string>
<string name="action_verify_upload_pin">ਮੇਰੀ ਜਾਣਕਾਰੀ ਅੱਪਲੋਡ ਕਰੋ</string>
<string name="activity_self_isolation_button">ਜਾਰੀ ਰੱਖੋ</string>
<string name="change_device_name_content_line_1">ਤੁਹਾਡੀ ਡਿਵਾਈਸ ਦਾ ਮੌਜੂਦਾ ਨਾਂ %s ਹੈ।</string>
<string name="change_device_name_content_line_2">ਤੁਹਾਡੇ ਆਸ-ਪਾਸ ਦੀਆਂ ਹੋਰ ਬਲੂਟੁੱਥ® ਡੀਵਾਈਸਾਂ ਤੁਹਾਡੀ ਡੀਵਾਈਸ ਦਾ ਨਾਮ ਦੇਖ ਸਕਣਗੀਆਂ। ਅਸੀਂ ਕਿਸੇ ਅਜਿਹੇ ਡਿਵਾਈਸ ਨਾਮ ਵਰਤਣ ਦੀ ਸਿਫਾਰਸ਼ ਕਰਦੇ ਹਾਂ ਜਿਸ ਵਿੱਚ ਤੁਹਾਡੇ ਨਿੱਜੀ ਵੇਰਵੇ ਨਹੀਂ ਹਨ ਅਤੇ ਇਸਨੂੰ ਆਮ ਤੌਰ \'ਤੇ ਵਰਤਿਆ ਜਾਂਦਾ ਹੈ, ਜਿਵੇਂ ਕਿ ਤੁਹਾਡਾ ਡਿਵਾਈਸ ਮਾਡਲ।</string>
<string name="change_device_name_default_device_name">%s</string>
<!-- Onboarding Change Device Name -->
<string name="change_device_name_headline">ਤੁਹਾਡੇ ਡਿਵਾਈਸ ਦਾ ਨਾਮ</string>
<string name="change_device_name_headline_content_description">ਸਿਰਲੇਖ, ਤੁਹਾਡੇ ਡਿਵਾਈਸ ਦਾ ਨਾਮ</string>
<string name="change_device_name_new_device_name">ਡਿਵਾਈਸ ਦਾ ਨਾਮ ਸੋਧੋ</string>
<string name="change_device_name_primary_action">ਜਾਰੀ ਰੱਖੋ</string>
<string name="change_device_name_secondary_action">ਛੱਡੋ ਅਤੇ ਜਿਂਵੇ ਦਾ ਤਿਵੇਂ ਰੱਖੋ</string>
<string name="consent_button">ਮੈਂ ਸਹਿਮਤ ਹਾਂ</string>
<!-- Shared Consent Actions -->
<string name="consent_call_for_action">ਸਹਿਮਤੀ ਦੀ ਪੁਸ਼ਟੀ ਲਈ \'ਮੈਂ ਸਹਿਮਤ ਹਾਂ - I agree\' ਚੋਣ ਕਰੋ।</string>
<string name="country_region_name_ad">ਆਂਦਰਾ</string>
<string name="country_region_name_ae">ਸਯੁੰਕਤ ਅਰਬ ਅਮੀਰਾਤ</string>
<!-- Countries -->
<string name="country_region_name_af">ਅਫਗਾਨਿਸਤਾਨ</string>
<string name="country_region_name_ag">ਐਂਟੀਗੁਆ ਅਤੇ ਬਾਰਬੁਡਾ</string>
<string name="country_region_name_ai">ਐਂਗੁਏਲਾ</string>
<string name="country_region_name_al">ਅਲਬਾਨੀਆ</string>
<string name="country_region_name_am">ਅਰਮੇਨੀਆ</string>
<string name="country_region_name_an">ਨੀਦਰਲੈਂਡ ਐਂਟੀਲਸ</string>
<string name="country_region_name_ao">ਅੰਗੋਲਾ</string>
<string name="country_region_name_ar">ਅਰਜਨਟੀਨਾ</string>
<string name="country_region_name_at">ਆਸਟ੍ਰੀਆ</string>
<string name="country_region_name_au">ਆਸਟ੍ਰੇਲੀਆ</string>
<string name="country_region_name_aw">ਅਰੁਬਾ</string>
<string name="country_region_name_az">ਅਜ਼ਰਬਾਈਜਾਨ</string>
<string name="country_region_name_ba">ਬੋਸਨੀਆ ਅਤੇ ਹੈਰਟਸਗੋਵੀਨਾ</string>
<string name="country_region_name_bb">ਬਾਰਬਾਡੋਸ</string>
<string name="country_region_name_bd">ਬੰਗਲਾਦੇਸ਼</string>
<string name="country_region_name_be">ਬੈਲਜੀਅਮ</string>
<string name="country_region_name_bf">ਬੁਰਕੀਨਾ ਫਾਸੋ</string>
<string name="country_region_name_bg">ਬੁਲਗਾਰੀਆ</string>
<string name="country_region_name_bh">ਬਹਿਰੀਨ</string>
<string name="country_region_name_bi">ਬੁਰੂੰਡੀ</string>
<string name="country_region_name_bj">ਬੇਨਿਨ</string>
<string name="country_region_name_bm">ਬਰਮੂਡਾ</string>
<string name="country_region_name_bn">ਬਰੂਨੀ</string>
<string name="country_region_name_bo">ਬੋਲੀਵੀਆ</string>
<string name="country_region_name_br">ਬ੍ਰਾਜੀਲ</string>
<string name="country_region_name_bs">ਬਹਾਮਾਸ</string>
<string name="country_region_name_bt">ਭੂਟਾਨ</string>
<string name="country_region_name_bw">ਬੋਤਸਵਾਨਾ</string>
<string name="country_region_name_by">ਬੇਲਾਰੂਸ</string>
<string name="country_region_name_bz">ਬੇਲੀਜ਼</string>
<string name="country_region_name_ca">ਕਨੇਡਾ</string>
<string name="country_region_name_cd">ਕਾਂਗੋ ਡੇਮੋਕ੍ਰੇਟਿਕ ਰਿਪਬਲਿਕ</string>
<string name="country_region_name_cf">ਸੇੰਟ੍ਰਲ ਅਫ਼ਰੀਕੀ ਰਿਪਬਲਿਕ</string>
<string name="country_region_name_cg">ਕਾਂਗੋ ਰਿਪਬਲਿਕ</string>
<string name="country_region_name_ch">ਸਵਿਟਜ਼ਰਲੈਂਡ</string>
<string name="country_region_name_ci">ਆਈਵਰੀ ਕੋਸਟ</string>
<string name="country_region_name_ck">ਕੁੱਕ ਆਈਲੈਂਡਜ਼</string>
<string name="country_region_name_cl">ਚਿੱਲੀ</string>
<string name="country_region_name_cm">ਕੈਮਰੂਨ</string>
<string name="country_region_name_cn">ਚੀਨ</string>
<string name="country_region_name_co">ਕੋਲੰਬੀਆ</string>
<string name="country_region_name_cr">ਕੋਸਟਾ ਰੀਕਾ</string>
<string name="country_region_name_cv">ਕੇਪ ਵਰਡੇ</string>
<string name="country_region_name_cy">ਸਾਈਪ੍ਰਸ</string>
<string name="country_region_name_cz">ਚੈੱਕ ਰਿਪਬਲਿਕ</string>
<string name="country_region_name_de">ਜਰਮਨੀ</string>
<string name="country_region_name_dj">ਜਿਬੂਤੀ</string>
<string name="country_region_name_dk">ਡੈੱਨਮਾਰਕ</string>
<string name="country_region_name_dm">ਡੋਮਿਨਿਕਾ</string>
<string name="country_region_name_do">ਡੋਮੀਨੀਕਨ ਰਿਪਬਲਿਕ</string>
<string name="country_region_name_dz">ਅਲਜੀਰੀਆ</string>
<string name="country_region_name_ec">ਇਕਵਾਡੋਰ</string>
<string name="country_region_name_ee">ਐਸਟੋਨੀਆ</string>
<string name="country_region_name_eg">ਇਜ਼ਿਪਟ</string>
<string name="country_region_name_es">ਸਪੇਨ</string>
<string name="country_region_name_et">ਇਥੋਪੀਆ</string>
<string name="country_region_name_fi">ਫਿਨਲੈਂਡ</string>
<string name="country_region_name_fj">ਫੀਜੀ</string>
<string name="country_region_name_fo">ਫੈਰੋ ਆਈਲੈਂਡਜ਼</string>
<string name="country_region_name_fr">ਫਰਾਂਸ</string>
<string name="country_region_name_ga">ਗਾਬੋਨ</string>
<string name="country_region_name_gb">ਯੂਨਾਈਟਡ ਕਿੰਗਡਮ</string>
<string name="country_region_name_gd">ਗਰੇਨਾਡਾ</string>
<string name="country_region_name_ge">ਜੋਰਜੀਆ</string>
<string name="country_region_name_gf">ਫਰੈਂਚ ਗੁਆਨਾ</string>
<string name="country_region_name_gh">ਘਾਨਾ</string>
<string name="country_region_name_gi">ਜਿਬਰਾਲਟਰ</string>
<string name="country_region_name_gl">ਗਰੀਨਲੈਂਡ</string>
<string name="country_region_name_gm">ਗੈਂਬੀਆ</string>
<string name="country_region_name_gn">ਗਿਨੀ</string>
<string name="country_region_name_gp">ਗੁਆਡਲੂਪ</string>
<string name="country_region_name_gq">ਇਕਾਟੋਰੀਅਲ ਗਿਨੀ</string>
<string name="country_region_name_gr">ਗ੍ਰੀਸ</string>
<string name="country_region_name_gt">ਗੁਆਟੇਮਾਲਾ</string>
<string name="country_region_name_gu">ਗੁਆਮ</string>
<string name="country_region_name_gw">ਗਿਨੀ- ਬਿਸਾਊ</string>
<string name="country_region_name_gy">ਗੁਆਨਾ</string>
<string name="country_region_name_hk">ਹਾਂਗਕਾਂਗ</string>
<string name="country_region_name_hn">ਹਾਂਡੂਰਸ</string>
<string name="country_region_name_hr">ਕਰੋਸ਼ੀਆ</string>
<string name="country_region_name_ht">ਹੈਤੀ</string>
<string name="country_region_name_hu">ਹੰਗਰੀ</string>
<string name="country_region_name_id">ਇੰਡੋਨੇਸ਼ੀਆ</string>
<string name="country_region_name_ie">ਆਇਰਲੈਂਡ</string>
<string name="country_region_name_il">ਇਜ਼ਰਾਈਲ</string>
<string name="country_region_name_in">ਇੰਡੀਆ</string>
<string name="country_region_name_iq">ਇਰਾਕ</string>
<string name="country_region_name_is">ਆਈਸਲੈਂਡ</string>
<string name="country_region_name_it">ਇਟਲੀ</string>
<string name="country_region_name_jm">ਜਮਾਈਕਾ</string>
<string name="country_region_name_jo">ਜਾਰਡਨ</string>
<string name="country_region_name_jp">ਜਪਾਨ</string>
<string name="country_region_name_ke">ਕੀਨੀਆ</string>
<string name="country_region_name_kg">ਕਿਰਗਿਜ਼ਸਤਾਨ</string>
<string name="country_region_name_kh">ਕੰਬੋਡੀਆ</string>
<string name="country_region_name_ki">ਕਿਰੀਬਾਤੀ</string>
<string name="country_region_name_km">ਕੋਮੋਰੋਸ</string>
<string name="country_region_name_kn">ਸੇਂਟ ਕਿੱਟਸ ਅਤੇ ਨੇਵਿਸ</string>
<string name="country_region_name_kr">ਦੱਖਣੀ ਕੋਰੀਆ</string>
<string name="country_region_name_kw">ਕਵੈਤ</string>
<string name="country_region_name_ky">ਕੇਮੈਨ ਆਈਲੈਂਡਜ਼</string>
<string name="country_region_name_kz">ਕਜਾਖਸਤਾਨ</string>
<string name="country_region_name_la">ਲਾਓਸ</string>
<string name="country_region_name_lb">ਲਿਬਨਾਨ</string>
<string name="country_region_name_lc">ਸੇਂਟ ਲੂਸੀਆ</string>
<string name="country_region_name_li">ਲਿਕਟਨਸਟਾਈਨ</string>
<string name="country_region_name_lk">ਸ਼੍ਰੀਲੰਕਾ</string>
<string name="country_region_name_lr">ਲਾਈਬੇਰੀਆ</string>
<string name="country_region_name_ls">ਲੇਸੋਥੋ</string>
<string name="country_region_name_lt">ਲਿਥੁਆਨੀਆ</string>
<string name="country_region_name_lu">ਲਕਜ਼ਮਬਰਗ</string>
<string name="country_region_name_lv">ਲਾਤਵੀਆ</string>
<string name="country_region_name_ly">ਲੀਬੀਆ</string>
<string name="country_region_name_ma">ਮੋਰੱਕੋ</string>
<string name="country_region_name_mc">ਮੋਨਾਕੋ</string>
<string name="country_region_name_md">ਮੋਲਦੋਵਾ</string>
<string name="country_region_name_me">ਮੋਂਟੇਨੇਗਰੋ</string>
<string name="country_region_name_mg">ਮੈਡਾਗਾਸਕਰ</string>
<string name="country_region_name_mk">ਮੈਸੇਡੋਨੀਆ ਦੇ ਸਾਬਕਾ ਯੂਗੋਸਲਾਵ ਗਣਤੰਤਰ</string>
<string name="country_region_name_ml">ਮਾਲੀ</string>
<string name="country_region_name_mm">ਮਿਆਂਮਾਰ</string>
<string name="country_region_name_mn">ਮੰਗੋਲੀਆ</string>
<string name="country_region_name_mo">ਮਕਾਊ</string>
<string name="country_region_name_mq">ਮਾਰਟੀਨਿਕ</string>
<string name="country_region_name_mr">ਮੌਰੀਟਾਨੀਆ</string>
<string name="country_region_name_ms">ਮਾਂਟਸੀਰਾਟ</string>
<string name="country_region_name_mt">ਮਾਲਟਾ</string>
<string name="country_region_name_mu">ਮਾਰੀਸ਼ਸ</string>
<string name="country_region_name_mv">ਮਾਲਦੀਵ</string>
<string name="country_region_name_mw">ਮਲਾਵੀ</string>
<string name="country_region_name_mx">ਮੈਕਸੀਕੋ</string>
<string name="country_region_name_my">ਮਲੇਸ਼ੀਆ</string>
<string name="country_region_name_mz">ਮੋਜ਼ੰਬੀਕ</string>
<string name="country_region_name_na">ਨਾਮੀਬੀਆ</string>
<string name="country_region_name_nc">ਨਿਊ ਕੈਲੇਡੋਨੀਆ</string>
<string name="country_region_name_ne">ਨਾਈਜਰ</string>
<string name="country_region_name_ng">ਨਾਈਜੀਰੀਆ</string>
<string name="country_region_name_ni">ਨਿਕਾਰਾਗੁਆ</string>
<string name="country_region_name_nl">ਨੀਦਰਲੈਂਡ</string>
<string name="country_region_name_no">ਨਾਰਵੇ</string>
<string name="country_region_name_np">ਨੇਪਾਲ</string>
<string name="country_region_name_nz">ਨਿਊਜੀਲੈਂਡ</string>
<string name="country_region_name_om">ਓਮਾਨ</string>
<string name="country_region_name_pa">ਪਨਾਮਾ</string>
<string name="country_region_name_pe">ਪੇਰੂ</string>
<string name="country_region_name_pg">ਪਾਪੂਆ ਨਿਊ ਗਿਨੀ</string>
<string name="country_region_name_ph">ਫਿਲੀਪੀਨਜ਼</string>
<string name="country_region_name_pk">ਪਾਕਿਸਤਾਨ</string>
<string name="country_region_name_pl">ਪੋਲੈਂਡ</string>
<string name="country_region_name_pr">ਪੁਇਰਤੋ ਰੀਕੋ</string>
<string name="country_region_name_ps">ਫਲਸਤੀਨੀ ਟੈਰੀਟਰੀਜ਼</string>
<string name="country_region_name_pt">ਪੁਰਤਗਾਲ</string>
<string name="country_region_name_pw">ਪਾਲੂ</string>
<string name="country_region_name_py">ਪਰਾਗਵੇ</string>
<string name="country_region_name_qa">ਕਤਰ</string>
<string name="country_region_name_re">ਰੀਯੂਨੀਅਨ ਆਈਲੈਂਡਜ਼</string>
<string name="country_region_name_ro">ਰੋਮਾਨੀਆ</string>
<string name="country_region_name_rs">ਸਰਬੀਆ</string>
<string name="country_region_name_ru">ਰੂਸ</string>
<string name="country_region_name_rw">ਰਵਾਂਡਾ</string>
<string name="country_region_name_sa">ਸਾਊਦੀ ਅਰਬ</string>
<string name="country_region_name_sb">ਸੋਲੋਮਨ ਆਈਲੈਂਡਜ਼</string>
<string name="country_region_name_sc">ਸ਼ੇਚੇਲੀਜ਼</string>
<string name="country_region_name_se">ਸਵੀਡਨ</string>
<string name="country_region_name_sg">ਸਿੰਗਾਪੁਰ</string>
<string name="country_region_name_si">ਸਲੋਵੇਨੀਆ</string>
<string name="country_region_name_sk">ਸਲੋਵਾਕੀਆ</string>
<string name="country_region_name_sl">ਸਿਏਰਾ ਲਿਓਨ</string>
<string name="country_region_name_sn">ਸੇਨੇਗਲ</string>
<string name="country_region_name_so">ਸੋਮਾਲੀਆ</string>
<string name="country_region_name_sr">ਸੂਰੀਨਾਮ</string>
<string name="country_region_name_ss">ਦੱਖਣੀ ਸੂਡਾਨ</string>
<string name="country_region_name_st">ਸਾਓ ਟੌਮ ਅਤੇ ਪ੍ਰਿੰਸੀਪ</string>
<string name="country_region_name_sv">ਐਲ ਸਾਲਵਾਡੋਰ</string>
<string name="country_region_name_sz">ਸਵਾਜ਼ੀਲੈਂਡ</string>
<string name="country_region_name_tc">ਤੁਰਕ ਅਤੇ ਕੈਕੋਸ ਆਈਲੈਂਡਜ਼</string>
<string name="country_region_name_td">ਚਾਡ</string>
<string name="country_region_name_tg">ਟੋਗੋ</string>
<string name="country_region_name_th">ਥਾਈਲੈਂਡ</string>
<string name="country_region_name_tj">ਤਾਜਿਕਸਤਾਨ</string>
<string name="country_region_name_tl">ਤਿਮੋਰ- ਲੈਸਟ</string>
<string name="country_region_name_tm">ਤੁਰਕਮੇਨਿਸਤਾਨ</string>
<string name="country_region_name_tn">ਟਿਊਨੀਸ਼ੀਆ</string>
<string name="country_region_name_to">ਟਾਂਗਾ</string>
<string name="country_region_name_tr">ਤੁਰਕੀ</string>
<string name="country_region_name_tt">ਤ੍ਰਿਨੀਦਾਦ ਅਤੇ ਤੋਬਾਗੋ</string>
<string name="country_region_name_tw">ਤਾਈਵਾਨ</string>
<string name="country_region_name_tz">ਤਨਜ਼ਾਨੀਆ</string>
<string name="country_region_name_ua">ਯੂਕਰੇਨ</string>
<string name="country_region_name_ug">ਯੁਗਾਂਡਾ</string>
<string name="country_region_name_us">ਯੂਨਾਈਟਿਡ ਸਟੇਟਸ </string>
<string name="country_region_name_uy">ਉਰੂਗੁਏ</string>
<string name="country_region_name_uz">ਉਜ਼ਬੇਕੀਸਤਾਨ</string>
<string name="country_region_name_vc">ਸੇਂਟ ਵਿਨਸੈਂਟ ਐਂਡ ਦ ਗਰੇਨਾਡੀਨਜ਼</string>
<string name="country_region_name_ve">ਵੇਨੇਜ਼ੂਏਲਾ</string>
<string name="country_region_name_vg">ਵਰਜਿਨ ਆਈਲੈਂਡਜ਼, ਬ੍ਰਿਟਿਸ਼</string>
<string name="country_region_name_vi">ਵਰਜਿਨ ਆਈਲੈਂਡਜ਼, ਯੂ.ਐੱਸ.</string>
<string name="country_region_name_vn">ਵੀਅਤਨਾਮ</string>
<string name="country_region_name_vu">ਵਾਨੁਆਤੂ</string>
<string name="country_region_name_ws">ਸਮੋਆ</string>
<string name="country_region_name_ye">ਯਮਨ</string>
<string name="country_region_name_za">ਦੱਖਣੀ ਅਫਰੀਕਾ</string>
<string name="country_region_name_zm">ਜ਼ਾਂਬੀਆ</string>
<string name="country_region_name_zw">ਜਿੰਮਬਾਬਵੇ</string>
<string name="data_privacy_button">ਅੱਗੇ</string>
<string name="data_privacy_content">ਇਹ ਮਹੱਤਵਪੂਰਨ ਹੈ ਕਿ ਤੁਸੀਂ ਕੋਵਿਡਸੇਫ ਪੰਜੀਕਰਨ ਕਰਨ ਤੋਂ ਪਹਿਲਾਂ ਕੋਵਿਡਸੇਫ *ਪ੍ਰਾਈਵੇਸੀ ਨੀਤੀ* ਪੜ੍ਹੋ।\n\nਜੇ ਤੁਹਾਡੀ ਉਮਰ 16 ਸਾਲ ਤੋਂ ਘੱਟ ਹੈ, ਤਾਂ ਤੁਹਾਡੇ ਮਾਪੇ/ਸਰਪ੍ਰਸਤ ਨੂੰ ਵੀ *ਪ੍ਰਾਈਵੇਸੀ ਨੀਤੀ* ਪੜ੍ਹਨੀ ਚਾਹੀਦੀ ਹੈ।\n\nਕੋਵਿਡਸੇਫ ਦੀ ਵਰਤੋਂ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਤੁਸੀਂ ਕਿਸੇ ਵੀ ਸਮੇਂ ਐਪਲੀਕੇਸ਼ਨ ਨੂੰ ਇੰਸਟਾਲ ਜਾਂ ਡਿਲੀਟ ਕਰ ਸਕਦੇ ਹੋ। ਜੇ ਤੁਸੀਂ ਕੋਵਿਡਸੇਫ ਨੂੰ ਡਿਲੀਟ ਕਰ ਦਿੰਦੇ ਹੋ, ਤਾਂ ਸੁਰੱਖਿਅਤ ਸਰਵਰ ਤੋਂ *ਤੁਸੀਂ ਆਪਣੀ ਜਾਣਕਾਰੀ ਨੂੰ ਮਿਟਾਉਣ ਲਈ ਵੀ ਕਹਿ ਸਕਦੇ ਹੋ*।\n\nਕੋਵਿਡਸੇਫ ਪੰਜੀਕਰਨ ਲਈ, ਤੁਹਾਨੂੰ ਅਪਣਾ ਨਾਮ (ਜਾਂ ਨਕਲੀ ਨਾਮ), ਮੋਬਾਈਲ ਨੰਬਰ, ਉਮਰ ਸੀਮਾ ਅਤੇ ਪੋਸਟਕੋਡ ਭਰਨਾ ਪਵੇਗਾ।\n\nਜਦ ਤੁਸੀਂ ਰਜਿਸਟਰ ਕਰਦੇ ਹੋ ਅਤੇ ਕੋਵਿਡਸੇਫ ਦੀ ਤੁਹਾਡੀ ਵਰਤੋਂ ਬਾਰੇ ਜਾਣਕਾਰੀ ਨੂੰ ਇਕੱਤਰ ਕੀਤਾ ਜਾਵੇਗਾ ਅਤੇ ਇੱਕ ਬੇਹੱਦ ਸੁਰੱਖਿਅਤ ਸਰਵਰ \'ਤੇ ਸਟੋਰ ਕੀਤਾ ਜਾਵੇਗਾ।\n\nਕੋਵਿਡਸੇਫ ਤੁਹਾਡੀ ਲੋਕੇਸ਼ਨ ਜਾਣਕਾਰੀ ਨੂੰ ਇਕੱਤਰ ਨਹੀਂ ਕਰੇਗਾ।\n\nਕੋਵਿਡਸੇਫ ਤੁਹਾਡੀ ਡਿਵਾਈਸ \'ਤੇ, ਤੁਹਾਡੇ ਸੰਪਰਕ ਦੇ ਸਮੇਂ, ਹੋਰ ਕੋਵਿਡਸੇਫ ਵਰਤੋਂਕਾਰਾਂ ਦੇ ਗੁੰਮਨਾਮ ਆਈਡੀ ਕੋਡ, ਬਲੂਟੁੱਥ® ਸਿਗਨਲ ਸ਼ਕਤੀ ਅਤੇ ਹੋਰ ਵਰਤੋਂਕਾਰਾਂ ਦੇ ਫ਼ੋਨ ਮਾਡਲ ਨੋਟ ਕਰੇਗਾ।\n\nਹੋਰ ਕੋਵਿਡਸੇਫ ਵਰਤੋਂਕਾਰ ਜਿੰਨ੍ਹਾਂ ਨਾਲ ਤੁਸੀਂ ਸੰਪਰਕ ਵਿੱਚ ਆਉਂਦੇ ਹੋ, ਤੁਹਾਡੇ ਗੁੰਮਨਾਮ ਆਈਡੀ ਕੋਡ, ਤੁਹਾਡੇ ਨਾਲ ਸੰਪਰਕ ਦੀ ਤਾਰੀਖ਼ ਅਤੇ ਸਮਾਂ, ਬਲੂਟੁੱਥ® ਸਿਗਨਲ ਸ਼ਕਤੀ ਅਤੇ ਤੁਹਾਡੇ ਫ਼ੋਨ ਮਾਡਲ ਨੂੰ ਉਹਨਾਂ ਦੀ ਡੀਵਾਈਸ \'ਤੇ ਨੋਟ ਕਰਨਗੇ।\n\nਜੇ ਕੋਈ ਹੋਰ ਵਰਤੋਂਕਾਰ ਕੋਵਿਡ-19 ਪਾਜੇਟਿਵ ਟੈਸਟ ਕਰਦਾ ਹੈ, ਤਾਂ ਉਹ ਆਪਣੀ ਸੰਪਰਕ ਜਾਣਕਾਰੀ ਨੂੰ ਅੱਪਲੋਡ ਕਰ ਸਕਦੇ ਹਨ ਅਤੇ ਕੋਈ ਪ੍ਰਾਂਤਿਕ ਜਾਂ ਹਲਕਾ ਸਿਹਤ ਅਧਿਕਾਰੀ ਸੰਪਰਕ ਟਰੇਸਿੰਗ ਲਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। \n\nਤੁਹਾਡੇ ਪੰਜੀਕਰਨ ਦੇ ਵਿਸਥਾਰਾਂ ਨੂੰ ਕੇਵਲ ਸੰਪਰਕ ਟਰੇਸਿੰਗ ਲਈ ਅਤੇ ਕੋਵਿਡਸੇਫ ਦੇ ਉਚਿਤ ਅਤੇ ਕਨੂੰਨੀ ਕਾਰਜ-ਖੇਤਰ ਲਈ ਹੀ ਵਰਤਿਆ ਜਾਂ ਖੁਲਾਸਾ ਕੀਤਾ ਜਾਵੇਗਾ। \n\nਵਧੇਰੇ ਜਾਣਕਾਰੀ *ਆਸਟਰੇਲੀਆਈ ਸਰਕਾਰ ਦੇ ਸਿਹਤ ਵਿਭਾਗ* ਦੀ ਵੈੱਬਸਾਈਟ \'ਤੇ ਉਪਲਬਧ ਹੈ।\n\nਤੁਹਾਡੀ ਜਾਣਕਾਰੀ ਅਤੇ ਅਧਿਕਾਰਾਂ ਬਾਰੇ ਅਤੇ ਇਸ ਨਾਲ ਕਿਵੇਂ ਨਿਪਟਿਆ ਜਾਵੇਗਾ ਅਤੇ ਇਸਨੂੰ ਸਾਂਝਾ ਕਿਵੇਂ ਕੀਤਾ ਜਾਵ<E0A8BE><E0A8B5>
<!-- OnBoarding Data Privacy -->
<string name="data_privacy_headline">ਪੰਜੀਕਰਨ ਅਤੇ ਪ੍ਰਾਈਵੇਸੀ</string>
<string name="data_privacy_headline_content_description">ਸਿਰਲੇਖ, ਪੰਜੀਕਰਨ ਅਤੇ ਪ੍ਰਾਈਵੇਸੀ</string>
<string name="dialog_error_uploading_message">ਤੁਹਾਡੀ ਜਾਣਕਾਰੀ ਨੂੰ ਅੱਪਲੋਡ ਕਰਨ ਦੌਰਾਨ ਇੱਕ ਗਲਤੀ ਆਈ, ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ।</string>
<string name="dialog_error_uploading_negative">ਰੱਦ</string>
<string name="dialog_error_uploading_positive">ਦੁਬਾਰਾ ਕੋਸ਼ਿਸ਼ ਕਰੋ</string>
<string name="dialog_uploading_message">ਤੁਹਾਡੀ ਕੋਵਿਡਸੇਫ ਜਾਣਕਾਰੀ ਨੂੰ ਇਸ ਵੇਲੇ ਅੱਪਲੋਡ ਕੀਤਾ ਜਾ ਰਿਹਾ ਹੈ।\n\nਕਿਰਪਾ ਕਰਕੇ ਐਪ ਬੰਦ ਨਾ ਕਰੋ।</string>
<string name="enter_number_button">ਪਿੰਨ ਲਓ</string>
<string name="enter_number_content">ਤੁਹਾਡੇ ਮੋਬਾਈਲ ਨੰਬਰ ਦੀ ਪੁਸ਼ਟੀ ਕਰਨ ਲਈ ਅਸੀਂ ਤੁਹਾਨੂੰ 6-ਅੰਕਾਂ ਦਾ ਪਿੰਨ ਭੇਜਾਂਗੇ।</string>
<string name="enter_number_for_example">ਉਦਾਹਰਣ ਵਜੋਂ:</string>
<string name="enter_number_headline">ਆਪਣਾ ਮੋਬਾਈਲ ਨੰਬਰ ਭਰੋ</string>
<string name="enter_number_prefix">+61</string>
<string name="enter_number_relative">ਕਿਸੇ ਦੋਸਤ ਜਾਂ ਰਿਸ਼ਤੇਦਾਰ ਵੱਲੋਂ ਪੰਜੀਕਰਨ ਕਰਨ ਦੀ ਕੋਸ਼ਿਸ਼ ਕੀਤੀ?\n\nਉਹਨਾਂ ਨੂੰ ਆਪਣੀ ਖੁਦ ਦੀ ਡੀਵਾਈਸ ਅਤੇ ਫ਼ੋਨ ਨੰਬਰ ਵਰਤ ਕੇ ਪੰਜੀਕਰਨ ਕਰਨਾ ਪਵੇਗਾ ਤਾਂ ਜੋ ਕੋਵਿਡਸੇਫ ਉਹਨਾਂ ਲਈ ਕੰਮ ਕਰ ਸਕੇ।</string>
<string name="enter_pin_button">ਜਾਂਚੋ</string>
<!-- OnBoarding Enter PIN -->
<string name="enter_pin_headline" formatted="false">%s %s ਨੂੰ ਭੇਜਿਆ ਪਿੰਨ ਭਰੋ\n</string>
<string name="enter_pin_resend_pin">ਪਿੰਨ ਦੋਬਾਰਾ ਭੇਜੋ</string>
<string name="enter_pin_timer_expire">ਤੁਹਾਡਾ ਪਿੰਨ .... ਵਿੱਚ ਸਮਾਪਤ ਹੋ ਜਾਵੇਗਾ</string>
<string name="enter_pin_wrong_number">ਕੀ ਇਹ ਮੋਬਾਈਲ ਨੰਬਰ ਗਲਤ ਹੈ?</string>
<!-- for production -->
<string name="generic_error">ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</string>
<string name="generic_internet_error">ਕਿਰਪਾ ਕਰਕੇ ਅਪਣਾ ਇੰਟਰਨੈੱਟ ਕਨੈਕਸ਼ਨ ਚੈੱਕ ਕਰੋ</string>
<string name="home_app_permission_push_notification_prompt">ਕੋਵਿਡਸੇਫ ਨੂੰ ਸੂਚਨਾਵਾਂ ਦੇਣ ਦਿਓ।</string>
<string name="home_app_permission_status_subtitle">ਕੋਵਿਡਸੇਫ ਸਹੀ ਸੈਟਿੰਗਾਂ ਤੋਂ ਬਿਨਾਂ ਕੰਮ ਨਹੀਂ ਕਰੇਗਾ।</string>
<string name="home_app_permission_status_title">ਆਪਣੀਆਂ ਸੈਟਿੰਗਾਂ ਚੈੱਕ ਕਰੋ</string>
<string name="home_been_tested_title">ਕੀ ਕਿਸੇ ਸਿਹਤ ਅਧਿਕਾਰੀ ਨੇ ਤੁਹਾਨੂੰ ਆਪਣਾ ਡੇਟਾ ਅੱਪਲੋਡ ਕਰਨ ਲਈ ਕਿਹਾ ਹੈ?</string>
<string name="home_bluetooth_permission">ਬਲੂਟੁੱਥ®:%s</string>
<string name="home_data_has_been_uploaded">ਤੁਹਾਡਾ ਡੇਟਾ ਅੱਪਲੋਡ ਕਰ ਦਿੱਤਾ ਗਿਆ ਹੈ</string>
<string name="home_data_has_been_uploaded_message">ਤੁਸੀਂ ਇਕੱਲੇ ਰਹਿਣ ਦੌਰਾਨ ਰੋਜ਼ਾਨਾ ਅਪਣਾ ਡੇਟਾ ਅੱਪਲੋਡ ਕਰਕੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਕਰ ਰਹੇ ਹੋ।</string>
<string name="home_data_uploaded">ਸਵੈ-ਅਲਹਿਦਗੀ (ਸੈਲਫ਼-ਆਈਸੋਲੇਸ਼ਨ) ਲਈ ਰਜਿਸਟਰ ਕਰੋ </string>
<string name="home_data_uploaded_button">ਰਜਿਸਟਰ</string>
<string name="home_data_uploaded_message">ਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੋ ਅਤੇ ਆਪਣੇ ਲੱਛਣਾਂ \'ਤੇ ਨਜ਼ਰ ਰੱਖੋ।</string>
<string name="home_header_active_no_action_required">ਕੋਈ ਹੋਰ ਕਾਰਵਾਈ ਦੀ ਲੋੜ ਨਹੀਂ ਹੈ।</string>
<!-- Home -->
<string name="home_header_active_title">ਕੋਵਿਡਸੇਫ ਐਕਟਿਵ ਹੈ|</string>
<!-- Home -->
<string name="home_header_active_title_thanks">ਧੰਨਵਾਦ, ਕੋਵਿਡਸੇਫ ਹੁਣ ਐਕਟਿਵ ਹੈ।</string>
<string name="home_header_inactive_check_your_permissions">ਆਪਣੀਆਂ ਸੈਟਿੰਗਾਂ ਚੈੱਕ ਕਰੋ|</string>
<string name="home_header_inactive_title">ਕੋਵਿਡਸੇਫ ਸਰਗਰਮ ਨਹੀਂ ਹੈ|</string>
<string name="home_header_no_pairing">ਕੋਵਿਡਸੇਫ *ਪੈਰੀਂਗ ਦੀਆਂ ਬੇਨਤੀਆਂ* ਨਹੀਂ ਭੇਜਦੀ।</string>
<string name="home_header_uploaded_on_date">ਤੁਹਾਡੀ ਜਾਣਕਾਰੀ %s \'ਤੇ ਅੱਪਲੋਡ ਕੀਤੀ ਗਈ ਸੀ।</string>
<string name="home_location_permission">ਸਥਿਤੀ: %s</string>
<string name="home_non_battery_optimization_permission">ਬੈਟਰੀ ਅਨੁਕੂਲਤਾ (ਆਪਟੀਮਾਈਜੇਸ਼ਨ): %s</string>
<string name="home_permission_off">ਔੱਫ</string>
<string name="home_permission_on">ਔਨ</string>
<string name="home_push_notification_permission">ਸੂਚਨਾਵਾਂ ਪੁਸ਼ ਕਰੋ : %s</string>
<string name="home_set_complete_disclaimer_title">ਆਓ ਕੋਵਿਡ-19 ਦੇ ਫੈਲਾਅ ਨੂੰ ਰੋਕੀਏ।</string>
<string name="home_set_complete_external_link_app_content">ਤਾਜ਼ਾ ਖ਼ਬਰਾਂ ਅਤੇ ਸਲਾਹ ਲਈ ਸਰਕਾਰੀ ਐਪ ਡਾਊਨਲੋਡ ਕਰੋ।</string>
<string name="home_set_complete_external_link_app_title">ਕੋਰੋਨਵਾਇਰਸ ਐਪ ਪ੍ਰਾਪਤ ਕਰੋ</string>
<string name="home_set_complete_external_link_app_url">https://www.health.gov.au/resources/apps-and-tools/coronavirus-australia-app</string>
<string name="home_set_complete_external_link_been_contacted_content">ਤੁਸੀਂ ਆਪਣੀ ਜਾਣਕਾਰੀ ਤਾਂ ਹੀ ਅੱਪਲੋਡ ਕਰ ਸਕਦੇ ਹੋ ਜੇਕਰ ਤੁਹਾਡਾ ਟੈਸਟ ਪੋਜ਼ਿਟਿਵ ਆਇਆ ਹੋਵੇ| </string>
<string name="home_set_complete_external_link_been_contacted_title">ਕੀ ਕਿਸੇ ਸਿਹਤ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ?</string>
<string name="home_set_complete_external_link_help_topics_content">ਜੇ ਐਪ ਬਾਰੇ ਤੁਹਾਡੇ ਕੋਈ ਮੁੱਦੇ ਜਾਂ ਸਵਾਲ ਹਨ।</string>
<string name="home_set_complete_external_link_help_topics_title">ਸਹਾਇਤਾ ਵਿਸ਼ੇ</string>
<string name="home_set_complete_external_link_news_content">ਤਾਜ਼ਾ ਕੋਰੋਨਵਾਇਰਸ ਖ਼ਬਰਾਂ ਲਈ aus.gov.au ਵੱਲ ਜਾਓ।</string>
<string name="home_set_complete_external_link_news_title">ਤਾਜ਼ਾ ਖ਼ਬਰਾਂ ਅਤੇ ਅੱਪਡੇਟ</string>
<string name="home_set_complete_external_link_news_url">https://www.australia.gov.au</string>
<string name="home_set_complete_external_link_self_isolation_register_url">https://covid-form.service.gov.au</string>
<string name="home_set_complete_external_link_share_content">ਹੋਰਨਾਂ ਨੂੰ ਸਹਾਇਤਾ ਲਈ ਬੁਲਾਓ। ਇਕੱਠੇ ਅਸੀਂ ਵਧੇਰੇ ਮਜ਼ਬੂਤ ਹਾਂ।</string>
<string name="home_set_complete_external_link_share_title">ਕੋਵਿਡਸੇਫ ਸਾਂਝਾ ਕਰੋ</string>
<string name="home_setup_help">ਸਹਾਇਤਾ</string>
<string name="home_setup_incomplete_subtitle">ਕੋਵਿਡਸੇਫ ਨੂੰ ਇਹਨਾਂ ਵਿਸ਼ੇਸ਼ਤਾਵਾਂ ਤੱਕ ਜਾਣ\n ਲਈ ਆਗਿਆ ਦੀ ਲੋੜ ਹੈ।</string>
<string name="home_setup_incomplete_title">ਮਨਜ਼ੂਰੀਆਂ ਦੀ ਜਾਂਚ ਕਰੋ</string>
<string name="home_version_number">ਵਰਜਨ ਨੰਬਰ:%s</string>
<string name="how_it_works_button">ਅੱਗੇ</string>
<string name="how_it_works_consent">ਜੇ ਸਿਹਤ ਟਰੇਸਿੰਗ ਦੀ ਲੋੜ ਪਈ ਤਾਂ ਤੁਹਾਡੀ ਸਹਿਮਤੀ ਲਈ ਹਮੇਸ਼ਾ ਬੇਨਤੀ ਕੀਤੀ ਜਾਵੇਗੀ।</string>
<string name="how_it_works_content">ਬਲੂਟੁੱਥ ਸਿਗਨਲਾਂ ਦੀ ਵਰਤੋਂ ਇਹ ਦੱਸਦੀ ਹੈ ਜਦੋਂ ਤੁਸੀਂ ਕਿਸੇ ਹੋਰ ਕੋਵਿਡਸੇਫ ਵਰਤੋਂਕਾਰ ਦੇ ਨੇੜੇ ਹੁੰਦੇ ਹੋ।\n\nਤੁਹਾਡੇ ਅਤੇ ਹੋਰ ਕੋਵਿਡਸੇਫ ਵਰਤੋਂਕਾਰਾਂ ਵਿਚਕਾਰ ਨਜ਼ਦੀਕੀ ਸੰਪਰਕ ਦੀ ਹਰੇਕ ਇਕਾਈ ਨੂੰ ਨਜ਼ਦੀਕੀ ਸੰਪਰਕ ਜਾਣਕਾਰੀ ਲਈ ਨੋਟ ਕੀਤਾ ਜਾਂਦਾ ਹੈ। ਇਹ ਜਾਣਕਾਰੀ ਏਨਕ੍ਰਿਪਟਿਡ ਹੁੰਦੀ ਹੈ ਅਤੇ ਕੇਵਲ ਤੁਹਾਡੇ ਫ਼ੋਨ ਵਿੱਚ ਹੀ ਸਟੋਰ ਕੀਤੀ ਜਾਂਦੀ ਹੈ।\n\nਜੇ ਤੁਸੀਂ ਕੋਵਿਡਸੇਫ ਵਰਤੋਂਕਾਰ ਵਜੋਂ ਕੋਵਿਡ-19 ਪਾਜੇਟਿਵ ਟੈਸਟ ਕਰਦੇ ਹੋ, ਤਾਂ ਕੋਈ ਪ੍ਰਾਂਤਿਕ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰੇਗਾ। ਉਹ ਤੁਹਾਡੀ ਨਜ਼ਦੀਕੀ ਸੰਪਰਕ ਜਾਣਕਾਰੀ ਨੂੰ ਇੱਕ ਬੇਹੱਦ ਸੁਰੱਖਿਅਤ ਜਾਣਕਾਰੀ ਸਟੋਰੇਜ ਸਿਸਟਮ ਵਿੱਚ ਅੱਪਲੋਡ ਕਰਨ ਵਿੱਚ ਸਹਾਇਤਾ ਕਰਨਗੇ। \n\nਜੇ ਤੁਸੀਂ ਕਿਸੇ ਹੋਰ ਕੋਵਿਡਸੇਫ ਵਰਤੋਂਕਾਰ ਜੋ ਪਾਜ਼ੇਟਿਵ ਟੈਸਟ ਹੋਇਆ ਸੀ ਦੇ ਸੰਪਰਕ ਵਿੱਚ ਆਏ ਤਾਂ ਭੀ ਪ੍ਰਾਂਤਿਕ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ|\n\nਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ *ਸਹਾਇਤਾ ਵਿਸ਼ੇ* ਪੰਨਾ ਦੇਖੋ।\n</string>
<!-- OnBoarding How it works -->
<string name="how_it_works_headline">ਕੋਵਿਡਸੇਫ ਕਿਵੇਂ ਕੰਮ ਕਰਦਾ ਹੈ</string>
<string name="how_it_works_headline_content_description">ਸਿਰਲੇਖ, ਕੋਵਿਡਸੇਫ ਕਿਵੇਂ ਕੰਮ ਕਰਦਾ ਹੈ</string>
<string name="intro_button">ਮੈਂ ਸਹਾਇਤਾ ਕਰਨਾ ਚਾਹੁੰਦਾ ਹਾਂ</string>
<string name="intro_content">ਕੋਵਿਡਸੇਫ ਨੂੰ ਆਸਟਰੇਲੀਆਈ ਸਰਕਾਰ ਦੁਆਰਾ ਵਿਕਸਤ ਕੀਤਾ ਗਿਆ ਹੈ ਤਾਂ ਜੋ ਸਮਾਜ ਨੂੰ ਕੋਰੋਨਵਾਇਰਸ ਦੇ ਫੈਲਣ ਤੋਂ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲ ਸਕੇ।\n\nਕੋਵਿਡਸੇਫ ਤੁਹਾਡੇ ਐਪ ਦੇ ਹੋਰ ਵਰਤੋਂਕਾਰਾਂ ਨਾਲ ਸੰਪਰਕ ਸੁਰੱਖਿਅਤ ਤਰੀਕੇ ਨਾਲ ਨੋਟ ਕਰੇਗਾ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਿਸਦਾ ਵਾਇਰਸ ਟੈਸਟ ਪਾਜੇਟਿਵ ਆਇਆ ਹੈ ਤਾਂ ਇਹ ਰਾਜ ਅਤੇ ਹਲਕਾ ਸਿਹਤ ਅਧਿਕਾਰੀਆਂ ਨੂੰ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਬਣਾਵੇਗਾ|\n\nਇਕੱਠੇ ਅਸੀਂ ਫੈਲਣ ਨੂੰ ਰੋਕਣ ਅਤੇ ਸਿਹਤਮੰਦ ਬਣੇ ਰਹਿਣ ਵਿੱਚ ਸਹਾਈ ਹੋ ਸਕਦੇ ਹਾਂ।\n\n\n\n\n\n\n</string>
<!-- OnBoarding Intro -->
<string name="intro_headline">ਇਕੱਠੇ ਅਸੀਂ ਕੋਵਿਡ-19 ਦੇ ਫੈਲਾਅ ਨੂੰ ਰੋਕ ਸਕਦੇ ਹਾਂ।</string>
<string name="intro_headline_content_description">ਸਿਰਲੇਖ, ਇਕੱਠੇ ਅਸੀਂ ਕੋਵਿਡ-19 ਦੇ ਫੈਲਾਅ ਨੂੰ ਰੋਕ ਸਕਦੇ ਹਾਂ।</string>
<string name="invalid_age">ਉਮਰ ਖਾਲੀ ਨਹੀਂ ਹੋ ਸਕਦੀ</string>
<string name="invalid_australian_phone_number_error_prompt">ਆਸਟਰੇਲੀਆਈ ਮੋਬਾਈਲ ਨੰਬਰਾਂ ਵਿੱਚ ਅਧਿਕਤਮ 10 ਅੰਕ ਹੁੰਦੇ ਹਨ।</string>
<string name="invalid_name">ਗਲਤ ਨਾਂ</string>
<string name="invalid_norfolk_island_phone_number_error_prompt">ਨੋਰਫੋਕ ਆਈਲੈਂਡਜ਼ ਵਿਖੇ ਮੋਬਾਈਲ ਨੰਬਰਾਂ ਦੇ 5 ਤੋਂ 6 ਅੰਕ ਹੁੰਦੇ ਹਨ।</string>
<string name="invalid_phone_number">ਨਾਜਾਇਜ (ਇੰਵੈਲਿਡ) ਫ਼ੋਨ ਨੰਬਰ।</string>
<string name="invalid_phone_number_digits_error_prompt" formatted="false">%1s ਵਿੱਚ ਮੋਬਾਈਲ ਨੰਬਰਾਂ ਦੇ %2s ਅੰਕ ਹੁੰਦੇ ਹਨ।</string>
<string name="invalid_post_code">ਗਲਤ ਪੋਸਟਕੋਡ</string>
<!-- Splash Screen -->
<string name="migration_in_progress">ਕੋਵਿਡਸੇਫ ਅੱਪਡੇਟ ਚੱਲ ਰਿਹਾ ਹੈ। \n\nਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡਾ ਫ਼ੋਨ ਤਦ ਤੱਕ ਬੰਦ ਨਹੀਂ ਹੋਣਾ ਚਾਹੀਦਾ ਜਦ ਤੱਕ ਅੱਪਡੇਟ ਪੂਰਾ ਨਹੀਂ ਹੋ ਜਾਂਦਾ।</string>
<string name="navigation_back_button_content_description">ਪਿਛਲਾ ਸਫ਼ਾ</string>
<string name="notification_active_body">ਜਦ ਤੁਸੀਂ ਘਰੋਂ ਬਾਹਰ ਜਾਂਦੇ ਹੋ ਜਾਂ ਜਨਤਕ ਸਥਾਨਾਂ \'ਤੇ ਹੁੰਦੇ ਹੋ ਤਾਂ ਕੋਵਿਡਸੇਫ ਨੂੰ ਐਕਟਿਵ ਰੱਖੋ।</string>
<!-- Notifications -->
<string name="notification_active_title">ਕੋਵਿਡਸੇਫ ਐਕਟਿਵ ਹੈ|</string>
<string name="notification_not_active_body">ਘਰੋਂ ਬਾਹਰ ਜਾਣ ਤੋਂ ਪਹਿਲਾਂ ਜਾਂ ਜਦੋਂ ਤੁਸੀਂ ਜਨਤਕ ਸਥਾਨਾਂ ਤੇ ਹੋ ਤਾਂ ਇਹ ਯਕੀਨੀ ਬਣਾਓ ਕਿ ਕੋਵਿਡਸੇਫ ਐਕਟਿਵ ਹੈ|</string>
<string name="notification_not_active_title">ਕੋਵਿਡਸੇਫ ਐਕਟਿਵ ਨਹੀਂ ਹੈ|</string>
<string name="options_for_australia">ਆਸਟਰੇਲੀਆ ਲਈ ਵਿਕਲਪ</string>
<string name="permission_button">ਅੱਗੇ ਵਧੋ</string>
<string name="permission_content">ਕੰਮ ਕਰਣ ਲਈ ਕੋਵਿਡਸੇਫ ਨੂੰ ਬਲੂਟੁੱਥ® ਚਾਹੀਦਾ ਹੈ ਅਤੇ ਸੂਚਨਾਵਾਂ ਅਨੇਬਲਡ ਹੋਣੀਆਂ ਚਾਹੀਦੀਆਂ ਹਨ\n\n\'ਅੱਗੇ ਵਧੋ - Proceed\' ਚੁਣੋ:\n\n1. ਬਲੂਟੁੱਥ ਅਨੇਬਲ ਕਰੋ®\n\n2. ਲੋਕੇਸ਼ਨ ਇਜਾਜ਼ਤ ਦਿਓ\n\n3. ਬੈਟਰੀ ਅਨੁਕੂਲਣ (ਆਪਟੀਮਾਈਜੇਸ਼ਨ) ਬੰਦ ਕਰੋ\n\nਕੰਮ ਕਰਨ ਲਈ ਐਂਡਰਾਇਡ ਨੂੰ ਬਲੂਟੁੱਥ® ਲਈ ਲੋਕੇਸ਼ਨ ਇਜਾਜ਼ਤ ਦੀ ਲੋੜ ਹੁੰਦੀ ਹੈ।\n\nਕੋਵਿਡਸੇਫ ਪੈਰੀਂਗ ਦੀਆਂ ਬੇਨਤੀਆਂ ਨਹੀਂ ਭੇਜਦੀ।</string>
<!-- OnBoarding Permission -->
<string name="permission_headline">ਐਪ ਸੈਟਿੰਗਾਂ</string>
<string name="permission_location_rationale">ਕੋਵਿਡਸੇਫ ਲਈ ਬਲੂਟੁੱਥ® ਫੰਕਸ਼ਨਾਂ ਨੂੰ ਅਨੇਬਲ ਕਰਣ ਲਈ ਐਂਡਰਾਇਡ ਨੂੰ ਲੋਕੇਸ਼ਨ ਐਕਸੈਸ ਦੀ ਲੋੜ ਹੁੰਦੀ ਹੈ। ਇਸ ਤੋਂ ਬਿਨਾਂ ਕੋਵਿਡਸੇਫ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ|</string>
<string name="permission_success_button">ਕੀਤਾ</string>
<string name="permission_success_content">1. ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ, ਤਾਂ ਫ਼ੋਨ ਅਪਣੇ ਨਾਲ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਕੋਵਿਡਸੇਫ ਐਕਟਿਵ ਹੈ।\n\n2. ਬਲੂਟੁੱਥ® ਔਨ ਰੱਖਣਾ ਚਾਹੀਦਾ ਹੈ।\n\n3. ਬੈਟਰੀ ਅਨੁਕੂਲਨ (ਆਪਟੀਮਾਈਜੇਸ਼ਨ) ਔੱਫ ਹੋਣਾ ਚਾਹੀਦਾ ਹੈ।\n\n4. ਕੋਵਿਡਸੇਫ ਪੈਰੀਂਗ ਦੀਆਂ ਬੇਨਤੀਆਂ ਨਹੀਂ ਭੇਜਦਾ। *ਹੋਰ ਸਿੱਖੋ*।</string>
<!-- OnBoarding Permission Success -->
<string name="permission_success_headline">ਤੁਸੀਂ ਸਫਲਤਾਪੂਰਵਕ ਰਜਿਸਟਰ ਕੀਤਾ ਹੈ</string>
<string name="permission_success_warning">ਕੋਵਿਡਸੇਫ ਲਈ ਪੁਸ਼ ਸੂਚਨਾਵਾਂ ਨੂੰ ਚਾਲੂ ਰੱਖੋ ਤਾਂ ਜੋ ਜੇ ਐਪ ਸਹੀ ਕੰਮ ਨਹੀਂ ਕਰ ਰਹੀ ਤਾਂ ਅਸੀਂ ਤੁਹਾਨੂੰ ਤੁਰੰਤ ਸੂਚਿਤ ਕਰ ਸਕੀਏ|</string>
<string name="personal_details_age_content_description">ਉਮਰ ਰੇਂਜ ਚੁਣੋ</string>
<string name="personal_details_age_dialog_title">ਆਪਣੀ ਉਮਰ ਚੁਣੋ</string>
<string name="personal_details_age_error_prompt">ਕਿਰਪਾ ਕਰਕੇ ਆਪਣੀ ਉਮਰ ਰੇਂਜ ਚੋਣ ਕਰੋ।</string>
<string name="personal_details_age_title">ਉਮਰ ਰੇਂਜ (ਚੁਣੋ)</string>
<string name="personal_details_button">ਜਾਰੀ ਰੱਖੋ</string>
<string name="personal_details_dialog_ok">ਚੁਣੋ</string>
<!-- OnBoarding Personal details -->
<string name="personal_details_headline">ਆਪਣੇ ਵੇਰਵੇ ਭਰੋ</string>
<string name="personal_details_headline_content_description">ਸਿਰਲੇਖ, ਆਪਣੇ ਵੇਰਵੇ ਭਰੋ।</string>
<string name="personal_details_name_content_description">ਪੂਰਾ ਨਾਮ ਭਰੋ।</string>
<string name="personal_details_name_error_prompt">ਕਿਰਪਾ ਕਰਕੇ ਆਪਣਾ ਪੂਰਾ ਨਾਮ ਭਰੋ।</string>
<string name="personal_details_name_title">ਪੂਰਾ ਨਾਮ (ਜਾਂ ਨਕਲੀ ਨਾਮ)</string>
<string name="personal_details_post_code">ਆਸਟਰੇਲੀਆ ਵਿੱਚ ਪੋਸਟਕੋਡ</string>
<string name="personal_details_post_code_content_description">ਪੋਸਟਕੋਡ ਭਰੋ</string>
<string name="personal_details_post_code_dialog_title">ਪੋਸਟਕੋਡ</string>
<string name="personal_details_post_code_error_prompt">ਤੁਹਾਡੇ ਆਸਟਰੇਲੀਆਈ ਪੋਸਟਕੋਡ ਨੰਬਰ ਵਿੱਚ ਲਾਜ਼ਮੀ ਤੌਰ \'ਤੇ 4 ਅੰਕ ਹੋਣੇ ਚਾਹੀਦੇ ਹਨ।</string>
<string name="personal_details_post_code_hint">ਜਿਂਵੇ ਕਿ 2000</string>
<string name="registration_consent_content">ਮੈਂ ਆਸਟਰੇਲੀਆਈ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ ਦੁਆਰਾ ਕੀਤੇ ਕਨੂੰਨੀ ਨਿਰਣੇ ਦੇ ਤਹਿਤ, ਡੇਟਾ ਸਟੋਰ ਪ੍ਰਸ਼ਾਸ਼ਕ ਵਜੋਂ ਡਿਜ਼ਿਟਲ ਤਬਦੀਲੀ ਏਜੰਸੀ ਨੂੰ ਸਹਿਮਤੀ ਦਿੰਦਾ/ਦਿੰਦੀ ਹਾਂ|</string>
<string name="registration_consent_first_paragraph">ਮੇਰੀ ਪੰਜੀਕਰਨ ਜਾਣਕਾਰੀ।</string>
<!-- Onboarding Registration Consent -->
<string name="registration_consent_headline">ਰਜਿਸਟਰੇਸ਼ਨ ਸਹਿਮਤੀ</string>
<string name="registration_consent_second_paragraph">ਹੋਰ ਕੋਵਿਡਸੇਫ ਵਰਤੋਂਕਾਰਾਂ ਨਾਲ ਮੇਰੇ ਸੰਪਰਕ ਬਾਰੇ ਜਾਣਕਾਰੀ: ਜੇ ਕੋਈ ਹੋਰ ਵਰਤੋਂਕਾਰ ਮੇਰੇ ਸੰਪਰਕ ਵਿੱਚ ਆਇਆ ਹੈ ਅਤੇ ਕੋਵਿਡ-19 ਪਾਜੇਟਿਵ ਟੈਸਟ ਹੁੰਦਾ ਹੈ ਅਤੇ ਅਪਣਾ ਸੰਪਰਕ ਡੇਟਾ ਅੱਪਲੋਡ ਕਰਦਾ ਹੈ|</string>
<string name="search">ਖੋਜੋ</string>
<!-- OnBoarding Enter Number -->
<string name="select_country_or_region">ਦੇਸ਼ ਜਾਂ ਖੇਤਰ ਚੁਣੋ</string>
<string name="service_not_ok_action">ਹੁਣ ਐਪ ਚੈੱਕ ਕਰੋ</string>
<string name="service_not_ok_body">ਘਰੋਂ ਬਾਹਰ ਜਾਣ ਤੋਂ ਪਹਿਲਾਂ ਜਾਂ ਜਦੋਂ ਤੁਸੀਂ ਜਨਤਕ ਸਥਾਨਾਂ ਤੇ ਹੋ ਤਾਂ ਇਹ ਯਕੀਨੀ ਬਣਾਓ ਕਿ ਕੋਵਿਡਸੇਫ ਐਕਟਿਵ ਹੈ|</string>
<string name="service_not_ok_title">ਕੋਵਿਡਸੇਫ ਐਕਟਿਵ ਨਹੀਂ ਹੈ|</string>
<string name="share_this_app_content">ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮੇਰੇ ਨਾਲ ਜੁੜੋ! ਕੋਵਿਡਸੇਫ ਨੂੰ ਡਾਊਨਲੋਡ ਕਰੋ, ਜੋ ਕਿ ਆਸਟਰੇਲੀਆਈ ਸਰਕਾਰ ਦੀ ਐਪ ਹੈ। #COVID19 #coronavirusaustralia #stayhomesavelives https://covidsafe.gov.au</string>
<string name="title_help">ਸਹਾਇਤਾ</string>
<string name="under_sixteen_content">ਮੈਂ ਆਸਟਰੇਲੀਆਈ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ ਦੁਆਰਾ ਕੀਤੇ ਕਨੂੰਨੀ ਨਿਰਣੇ ਦੇ ਤਹਿਤ, ਡੇਟਾ ਸਟੋਰ ਪ੍ਰਸ਼ਾਸ਼ਕ ਵਜੋਂ ਡਿਜ਼ਿਟਲ ਤਬਦੀਲੀ ਏਜੰਸੀ ਨੂੰ ਮੇਰੇ ਮਾਪੇ ਜਾਂ ਸਰਪ੍ਰਸਤ ਦੀਆਂ ਸਹਿਮਤੀਆਂ ਦੀ ਪੁਸ਼ਟੀ ਕਰਦਾ/ਕਰਦੀ ਹਾਂ:</string>
<string name="under_sixteen_first_paragraph">ਮੇਰੀ ਪੰਜੀਕਰਨ ਜਾਣਕਾਰੀ।</string>
<!-- OnBoarding Under Sixteen -->
<string name="under_sixteen_headline">ਅੱਗੇ ਵਧਣ ਲਈ ਤੁਹਾਨੂੰ ਆਪਣੇ ਮਾਪੇ/ਸਰਪ੍ਰਸਤ ਦੀ ਸਹਿਮਤੀ ਦੀ ਲੋੜ ਹੈ</string>
<string name="under_sixteen_headline_content_description">ਸਿਰਲੇਖ, ਅੱਗੇ ਵਧਣ ਲਈ ਤੁਹਾਨੂੰ ਆਪਣੇ ਮਾਪੇ/ਸਰਪ੍ਰਸਤ ਦੀ ਸਹਿਮਤੀ ਦੀ ਲੋੜ ਹੈ</string>
<string name="under_sixteen_second_paragraph">ਹੋਰ ਕੋਵਿਡਸੇਫ ਵਰਤੋਂਕਾਰਾਂ ਨਾਲ ਮੇਰੇ ਸੰਪਰਕ ਬਾਰੇ ਜਾਣਕਾਰੀ: ਜੇ ਕੋਈ ਹੋਰ ਵਰਤੋਂਕਾਰ ਮੇਰੇ ਸੰਪਰਕ ਵਿੱਚ ਆਇਆ ਹੈ ਜਿਸਦਾ ਕੋਵਿਡ-19 ਟੈਸਟ ਪਾਜੇਟਿਵ ਆਇਆ ਹੈ ਅਤੇ ਉਹ ਆਪਣਾ ਸੰਪਰਕ ਡੇਟਾ ਅੱਪਲੋਡ ਕਰਦਾ ਹੈ </string>
<string name="upload_answer_no">ਨਹੀਂ</string>
<!-- Upload flow -->
<string name="upload_answer_yes">ਹਾਂ</string>
<string name="upload_consent_button">ਮੈਂ ਸਹਿਮਤ ਹਾਂ</string>
<string name="upload_failed">ਅੱਪਲੋਡ ਅਸਫਲ।</string>
<string name="upload_finished_header">ਕੋਵਿਡਸੇਫ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਲਈ ਤੁਹਾਡਾ ਧੰਨਵਾਦ!</string>
<string name="upload_finished_header_content_description">ਸਿਰਲੇਖ, ਕੋਵਿਡਸੇਫ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਲਈ ਤੁਹਾਡਾ ਧੰਨਵਾਦ!</string>
<string name="upload_finished_sub_header">ਤੁਸੀਂ ਆਪਣੀ ਜਾਣਕਾਰੀ ਨੂੰ ਕੋਵਿਡਸੇਫ ਦੇ ਬੇਹੱਦ ਸੁਰੱਖਿਅਤ ਸਟੋਰੇਜ ਸਿਸਟਮ \'ਤੇ ਸਫਲਤਾਪੂਰਵਕ ਅੱਪਲੋਡ ਕਰ ਦਿੱਤਾ ਹੈ।\n\nਰਾਜ ਜਾਂ ਹਲਕਾ ਸਿਹਤ ਅਧਿਕਾਰੀ ਹੋਰ ਕੋਵਿਡਸੇਫ ਵਰਤੋਂਕਾਰਾਂ ਨੂੰ ਸੂਚਿਤ ਕਰਨਗੇ ਜਿੰਨ੍ਹਾਂ ਨੇ ਤੁਹਾਡੇ ਨਾਲ ਨਜ਼ਦੀਕੀ ਸੰਪਰਕ ਦੀਆਂ ਉਦਾਹਰਨਾਂ ਰਿਕਾਰਡ ਕੀਤੀਆਂ ਹਨ। ਤੁਹਾਡੀ ਪਛਾਣ ਹੋਰਨਾਂ ਵਰਤੋਂਕਾਰਾਂ ਵਾਸਤੇ ਗੁੰਮਨਾਮ ਰਹੇਗੀ।</string>
<string name="upload_step_1_body">ਜੇਕਰ COVID-19 ਲਈ ਤੁਹਾਡਾ ਟੈਸਟ ਪਾਜੇਟਿਵ ਆਉਂਦਾ ਹੈ ਤਾਂ ਹੀ ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੀ ਜਾਣਕਾਰੀ ਨੂੰ ਸਵੈਇੱਛਤ ਅੱਪਲੋਡ ਕਰਨ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ।\n\nਜੇ ਤੁਸੀਂ \'ਹਾਂ\' ਦਬਾਉਂਦੇ ਹੋ ਤਾਂ ਤੁਹਾਨੂੰ ਆਪਣੀ ਜਾਣਕਾਰੀ ਅੱਪਲੋਡ ਕਰਨ ਲਈ ਸਹਿਮਤੀ ਦੇਣੀ ਪਵੇਗੀ|</string>
<string name="upload_step_1_header">ਕੀ ਕੋਈ ਸਿਹਤ ਅਧਿਕਾਰੀ ਤੁਹਾਨੂੰ ਆਪਣੀ ਜਾਣਕਾਰੀ ਅੱਪਲੋਡ ਕਰਨ ਲਈ ਕਹਿ ਰਿਹਾ ਹੈ?</string>
<string name="upload_step_1_header_content_description">ਸਿਰਲੇਖ, ਕੀ ਕੋਈ ਸਿਹਤ ਅਧਿਕਾਰੀ ਤੁਹਾਨੂੰ ਆਪਣੀ ਜਾਣਕਾਰੀ ਅੱਪਲੋਡ ਕਰਨ ਲਈ ਕਹਿ ਰਿਹਾ ਹੈ?</string>
<string name="upload_step_4_header">ਸਹਿਮਤੀ ਅੱਪਲੋਡ ਕਰੋ</string>
<string name="upload_step_4_header_content_description">ਸਿਰਲੇਖ, ਸਹਿਮਤੀ ਅੱਪਲੋਡ ਕਰੋ</string>
<string name="upload_step_4_sub_header">ਜਦ ਤੱਕ ਤੁਸੀਂ ਸਹਿਮਤ ਨਹੀਂ ਹੁੰਦੇ, ਤੁਹਾਡਾ ਸੰਪਰਕ ਡੇਟਾ ਅੱਪਲੋਡ ਨਹੀਂ ਕੀਤਾ ਜਾਵੇਗਾ।\n\nਜੇ ਤੁਸੀਂ ਸਹਿਮਤ ਹੁੰਦੇ ਹੋ, ਤਾਂ ਤੁਹਾਡਾ ਸੰਪਰਕ ਡੇਟਾ ਰਾਜ ਜਾਂ ਹਲਕਾ ਸਿਹਤ ਅਧਿਕਾਰੀਆਂ ਨਾਲ ਟਰੇਸ ਕਰਨ ਲਈ ਅੱਪਲੋਡ ਅਤੇ ਸਾਂਝਾ ਕੀਤਾ ਜਾਵੇਗਾ।\n\nਰਾਜ ਜਾਂ ਹਲਕਾ ਸਿਹਤ ਅਧਿਕਾਰੀ ਕੇਵਲ ਤੁਹਾਡੇ ਨਜ਼ਦੀਕੀ ਸੰਪਰਕਾਂ ਬਾਰੇ ਜਾਣਕਾਰੀ ਲੈ ਸਕਣਗੇ|\n\nਹੋਰ ਵਿਸਥਾਰ ਲਈ ਕੋਵਿਡਸੇਫ *ਪ੍ਰਾਈਵੇਸੀ ਨੀਤੀ* ਪੜ੍ਹੋ।</string>
<string name="upload_step_verify_pin_header">ਆਪਣੀ ਜਾਣਕਾਰੀ ਅੱਪਲੋਡ ਕਰੋ</string>
<string name="upload_step_verify_pin_header_content_description">ਸਿਰਲੇਖ, ਆਪਣੀ ਜਾਣਕਾਰੀ ਅੱਪਲੋਡ ਕਰੋ</string>
<string name="upload_step_verify_pin_sub_header">ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਲਿਖਤੀ ਸੰਦੇਸ਼ ਰਾਹੀਂ ਤੁਹਾਡੀ ਡੀਵਾਈਸ \'ਤੇ ਪਿੰਨ ਭੇਜੇਗਾ। ਆਪਣੀ ਜਾਣਕਾਰੀ ਨੂੰ ਅੱਪਲੋਡ ਕਰਨ ਲਈ ਹੇਠਾਂ ਭਰੋ।</string>
<string name="us_consent_button">ਮੈਂ ਸਹਿਮਤ ਹਾਂ</string>
<string name="wrong_ping_number">ਗਲਤ ਪਿੰਨ ਭਰਿਆ</string>
<string name="battery_optimisation_prompt">ਤੁਸੀਂ ਬੈਟਰੀ ਅਨੁਕੂਲਤਾ (ਆਪਟੀਮਾਈਜੇਸ਼ਨ) ਲਾਜ਼ਮੀ ਤੌਰ ਤੇ ਬੰਦ ਕਰੋ|</string>
<string name="change_language">ਭਾਸ਼ਾ ਬਦਲੋ</string>
<string name="change_language_content">ਕੋਵਿਡਸੇਫ ਦੀ ਵਰਤੋਂ ਕਿਸੇ ਵੱਖਰੀ ਭਾਸ਼ਾ ਵਿੱਚ ਕਰਨ ਲਈ ਗਾਈਡ ਪੜ੍ਹੋ।</string>
<string name="country_region_name_au2">ਨੋਰਫੋਕ ਆਈਲੈਂਡ</string>
<string name="country_region_name_cu">ਕਿਊਬਾ</string>
<string name="country_region_name_cw">ਕੁਰਕੈਓ</string>
<string name="country_region_name_ir">ਇਰਾਨ</string>
<string name="country_region_name_sd">ਸੂਡਾਨ</string>
<string name="disabled">ਆਯੋਗ (ਡਿਸੇਬਲੇਡ)</string>
<string name="done_success">ਕੀਤਾ</string>
<string name="enabled">ਯੋਗ (ਅਨੇਬਲਡ)</string>
<!-- Figma page Android Screens (05/06) -->
<string name="Enter_your_mobile_number_label">ਆਪਣਾ ਮੋਬਾਈਲ ਨੰਬਰ ਭਰੋ</string>
<string name="heading">ਸਿਰਲੇਖ</string>
<!-- Figma page iOS Screens (05/06) -->
<string name="home_set_complete_external_link_notifications_content_iOS_off">ਜੇ ਕੋਵਿਡਸੇਫ ਐਕਟਿਵ ਨਹੀਂ ਤਾਂ ਤੁਹਾਨੂੰ ਸੂਚਨਾ ਨਹੀਂ ਮਿਲੇਗੀ|</string>
<!-- Figma page iOS Screens (05/06) -->
<string name="home_set_complete_external_link_notifications_title_iOS">ਸੂਚਨਾਵਾਂ ਸਮਰੱਥ (ਅਨੇਬਲਡ) ਹਨ</string>
<!-- Figma page iOS Screens (05/06) -->
<string name="home_set_complete_external_link_notifications_title_iOS_off">ਸੂਚਨਾਵਾਂ ਬੰਦ ਹਨ</string>
<string name="home_set_location_why">ਲੋਕੇਸ਼ਨ ਦੀ ਕਿਉਂ ਲੋੜ ਹੈ?</string>
<string name="improve_heading">ਕੋਵਿਡਸੇਫ ਦੇ ਪ੍ਰਦਰਸ਼ਨ (ਪਰਫਾਰਮੈਂਸ) ਵਿੱਚ ਸੁਧਾਰ ਕਰਨ ਬਾਰੇ</string>
<string name="internet_connection_content">ਇਹ ਯਕੀਨੀ ਬਣਾਉਣ ਲਈ ਇੰਟਰਨੈੱਟ ਨਾਲ ਕਨੈਕਟ ਕਰੋ ਕਿ ਤੁਹਾਨੂੰ ਮੁੱਦਿਆਂ ਅਤੇ ਅੱਪਡੇਟਾਂ ਬਾਰੇ ਸੂਚਿਤ ਕੀਤਾ ਜਾਂਦਾ ਹੈ।</string>
<string name="internet_connection_heading">ਕੋਈ ਇੰਟਰਨੈੱਟ ਕੁਨੈਕਸ਼ਨ ਨਹੀਂ|</string>
<string name="internet_screen_content">ਕੋਵਿਡਸੇਫ ਨੂੰ ਸਮੇਂ-ਸਮੇਂ \'ਤੇ ਸਰਵਰ ਨਾਲ ਕਨੈਕਟ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਐਪ ਉਪਰ ਸਮੱਸਿਆਵਾਂ ਦੀ ਪਛਾਣ ਕਰ ਸਕੇ।\n\nਇੰਟਰਨੈੱਟ ਨਾਲ ਕਨੈਕਟ ਕਰਨਾ ਇਹ ਯਕੀਨ ਬਣਾਉਂਦਾ ਹੈ ਕਿ ਤੁਹਾਨੂੰ ਇਸ ਬਾਰੇ ਸੂਚਨਾਵਾਂ ਪ੍ਰਾਪਤ ਹੋਣ:</string>
<string name="internet_screen_content_1">ਮੁੱਦੇ ਕਿਵੇਂ ਨਜਿੱਠਨੇ ਹਨ ਅਤੇ ਕੋਵਿਡਸੇਫ ਨੂੰ ਦੁਬਾਰਾ ਕਿਵੇਂ ਐਕਟਿਵ ਕਰਨਾ ਹੈ|</string>
<string name="internet_screen_content_2">ਜਦੋਂ ਕੋਈ ਅੱਪਡੇਟ ਦਾ ਨਵਾਂ ਵਰਜਨ ਉਪਲਬਧ ਹੋਵੇ|</string>
<string name="internet_screen_heading">ਕੋਵਿਡਸੇਫ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ਇੰਟਰਨੈੱਟ ਨਾਲ ਕਨੈਕਟ ਕਰਨ ਬਾਰੇ</string>
<string name="need_location_service">ਕੋਵਿਡਸੇਫ ਚਾਲੂ ਕਰਨ ਲਈ ਤੁਹਾਨੂੰ ਸੈਟਿੰਗਾਂ ਵਿੱਚ ਲੋਕੇਸ਼ਨ ਨੂੰ ਔਨ ਕਰਨ ਦੀ ਲੋੜ ਹੈ।</string>
<!-- Figma page Android Screens (05/06) -->
<string name="norfolk_hint">ਉਦਾਹਰਣ ਵਜੋਂ: 51234</string>
<string name="notification_battery">ਕੋਵਿਡਸੇਫ ਕੰਮ ਕਰਨਾ ਸ਼ੁਰੂ ਕਰੇ, ਇਸਦੇ ਲਈ ਬੈਟਰੀ ਅਨੁਕੂਲਤਾ (ਆਪਟੀਮਾਈਜੇਸ਼ਨ) ਬੰਦ ਕਰੋ|</string>
<string name="notification_bluetooth">ਕੋਵਿਡਸੇਫ ਕੰਮ ਕਰਨਾ ਸ਼ੁਰੂ ਕਰੇ ਇਸਦੇ ਲਈ ਬਲੂਟੁਥ ਔਨ ਕਰੋ|</string>
<string name="notification_bt_and_battery">ਕੋਵਿਡਸੇਫ ਕੰਮ ਕਰਨਾ ਸ਼ੁਰੂ ਕਰੇ ਇਸਦੇ ਲਈ ਬਲੂਟੁਥ ਔਨ ਕਰੋ ਅਤੇ ਬੈਟਰੀ ਅਨੁਕੂਲਤਾ (ਆਪਟੀਮਾਈਜੇਸ਼ਨ) ਬੰਦ ਕਰੋ।</string>
<string name="notification_internet_content">ਕੋਵਿਡਸੇਫ ਕੰਮ ਕਰਨਾ ਸ਼ੁਰੂ ਕਰੇ, ਇਸਦੇ ਲਈ ਐਪ ਖੋਲੋ ਅਤੇ ਆਪਣਾ ਇੰਟਰਨੇਟ ਕੁਨੈਕਸ਼ਨ ਚੈਕ ਕਰੋ।</string>
<string name="notification_update_content">ਤਾਜ਼ਾ ਸੁਧਾਰਾਂ ਲਈ ਆਪਣੀ ਐਪ ਨੂੰ ਅੱਪਡੇਟ ਕਰੋ।</string>
<string name="notification_update_heading">ਕੋਵਿਡਸੇਫ ਅੱਪਡੇਟ ਉਪਲਬਧ ਹੈ|</string>
<!-- Figma page iOS Screens (05/06) -->
<string name="NotificationsBlurbLink">ਸੂਚਨਾ ਸੈਟਿੰਗ ਬਦਲੋ</string>
<!-- Figma page iOS Screens (05/06) -->
<string name="NotificationsDisabledBlurb">ਜੇ ਕੋਵਿਡਸੇਫ ਐਕਟਿਵ ਨਹੀਂ ਤਾਂ ਤੁਹਾਨੂੰ ਸੂਚਨਾ ਨਹੀਂ ਮਿਲੇਗੀ| ਸੂਚਨਾਵਾਂ ਸੈਟਿੰਗ ਬਦਲੋ</string>
<!-- Figma page iOS Screens (05/06) -->
<string name="NotificationsEnabledBlurb">ਜੇ ਕੋਵਿਡਸੇਫ ਐਕਟਿਵ ਨਹੀਂ ਤਾਂ ਤੁਹਾਨੂੰ ਸੂਚਨਾ ਮਿਲੇਗੀ|\nਸੂਚਨਾ ਸੈਟਿੰਗ ਬਦਲੋ</string>
<string name="personal_details_name_characters_prompt">ਕਿਰਪਾ ਕਰਕੇ ਆਪਣੇ ਪੂਰੇ ਨਾਮ ਲਈ ਅੰਗਰੇਜ਼ੀ ਅੱਖਰਾਂ ਦੀ ਵਰਤੋਂ ਕਰੋ। ਹੋਰ ਭਾਸ਼ਾਵਾਂ ਜਾਂ ਚਿੰਨ੍ਹਾਂ ਜਿਵੇਂ ਕਿ \',\' ਜਾਂ \'?\' ਦੀ ਵਰਤੋਂ ਨਾ ਕਰੋ|</string>
<string name="pin_number">ਪਿੰਨ ਨੰਬਰ</string>
<string name="PINNumber_VO_Label">ਪਿੰਨ ਨੰਬਰ</string>
<string name="PN_MobileNumber_VOLabel">ਮੋਬਾਈਲ ਨੰਬਰ</string>
<string name="ReceivePinIssue">ਤੁਹਾਡੇ ਪਿੰਨ ਮਿਲਣ ਵਿੱਚ ਮੁੱਦੇ?</string>
<!-- Figma page Android Screens (05/06) -->
<string name="Select_country_or_region_headline">ਦੇਸ਼ ਜਾਂ ਖੇਤਰ ਚੁਣੋ</string>
<string name="service_ok_body">ਜਦ ਤੁਸੀਂ ਘਰੋਂ ਬਾਹਰ ਜਾਂਦੇ ਹੋ ਜਾਂ ਜਨਤਕ ਸਥਾਨਾਂ \'ਤੇ ਹੁੰਦੇ ਹੋ ਤਾਂ ਕੋਵਿਡਸੇਫ ਨੂੰ ਐਕਟਿਵ ਰੱਖੋ।</string>
<string name="service_ok_title">ਕੋਵਿਡਸੇਫ ਐਕਟਿਵ ਹੈ|</string>
<string name="stepCounter" formatted="false">ਸਟੈਪ %d ਦਾ%d</string>
<!-- Figma page Android Screens (05/06) -->
<string name="under_sixteen_registration_consent_first_paragraph">ਮੇਰੀ ਪੰਜੀਕਰਨ ਜਾਣਕਾਰੀ।</string>
<!-- Figma page Android Screens (05/06) -->
<string name="under_sixteen_consent_call_for_action">ਸਹਿਮਤੀ ਲਈ \'ਮੈਂ ਸਹਿਮਤ ਹਾਂ - I agree\' ਚੁਣੋ|</string>
<string name="update_available_dismiss_btn">ਮੈਨੂੰ ਬਾਅਦ ਵਿੱਚ ਯਾਦ ਕਰਵਾਓ</string>
<string name="update_available_message_android">ਅਸੀਂ ਕੋਵਿਡਸੇਫ ਵਿੱਚ ਸੁਧਾਰ ਕਰਦੇ ਆ ਰਹੇ ਹਾਂ। ਗੂਗਲ ਪਲੇ ਸਟੋਰ ਰਾਹੀਂ ਅੱਪਡੇਟ ਕਰੋ।</string>
<string name="update_available_play_store_btn">ਗੂਗਲ ਪਲੇ ਸਟੋਰ \'ਤੇ ਜਾਓ</string>
<string name="update_available_title">ਅੱਪਡੇਟ ਉਪਲਬਧ ਹੈ|</string>
</resources>