mobile-ios/CovidSafe/pa-IN.lproj/Localizable.strings
2021-07-04 21:11:27 -07:00

639 lines
79 KiB
Text

"action_continue" = "ਜਾਰੀ ਰੱਖੋ";
"action_report_an_issue" = "ਮੁੱਦੇ/ਮਸਲੇ ਬਾਰੇ ਰਿਪੋਰਟ ਕਰੋ|";
"action_upload_done" = "ਕਰ ਦਿੱਤਾ";
"action_verify_invalid_pin" = "ਅਵੈਧ/ਅਣਉਚਿੱਤ ਪਿੰਨ, ਕਿਰਪਾ ਕਰਕੇ ਸਿਹਤ ਅਧਿਕਾਰੀ ਨੂੰ ਤੁਹਾਨੂੰ ਇੱਕ ਹੋਰ ਪਿੰਨ ਭੇਜਣ ਲਈ ਕਹੋ।";
"action_verify_upload_pin" = "ਮੇਰੀ ਜਾਣਕਾਰੀ ਅੱਪਲੋਡ ਕਰੋ";
"active_cases" = "ਇਸ ਵਕਤ ਸਰਗਰਮ ਮਾਮਲੇ (ਅੰਦਾਜ਼ਨ)";
"activity_button" = "ਐਪ ਗਤੀਵਿਧੀ ਦੀ ਜਾਂਚ ਕਰੋ";
"activity_button_description" = "ਹੋਰ COVIDSafe ਵਰਤੋਂਕਾਰਾਂ ਨਾਲ ਆਪਣੀ ਐਪ ਦੀਆਂ Bluetooth ਅੰਤਰ-ਕ੍ਰਿਆਵਾਂ ਨੂੰ ਦੇਖੋ।";
"activity_heading" = "ਐਪ ਦੀ ਗਤੀਵਿਧੀ";
"activity_intro" = "ਜਦੋਂਂ ਤੁਹਾਡਾ ਉਪਕਰਨ ਦੂਸਰੇ COVIDsafe ਐਪ ਦੇ ਵਰਤੋਂਕਾਰਾਂ ਦੇ Bluetooth ਦਾਇਰੇ ਵਿੱਚ ਹੁੰਦਾ ਹੈ ਤਾਂ ਇਹ Bluetooth ਅੰਤਰ-ਕ੍ਰਿਆਵਾਂ ਨੂੰ ਨੋਟ ਕਰਦਾ ਹੈ ਜਿਸਨੂੰ <a href=\"https://www.covidsafe.gov.au/technology.html#handshakes\"> ਡਿਜੀਟਲ ਹੈਂਡਸ਼ੇਕਸ</a> ਕਿਹਾ ਜਾਂਦਾ ਹੈ।\n\nਇਹ ਹੈਂਡਸ਼ੇਕਸ ਸੰਕੇਤ ਦਿੰਦੇ ਹਨ ਕਿ ਤੁਹਾਡੀ ਐਪ ਕਿੰਨਾ ਵਧੀਆ ਕੰਮ ਕਰ ਰਹੀ ਹੈ।";
"activity_intro_2" = "ਹੱਥ ਮਿਲਾਉਣ ਦੀਆਂ ਗਿਣਤੀਆਂ ਦਰਸਾਉਂਦੀਆਂ ਹਨ ਕਿ ਤੁਸੀਂ ਕਿਸੇ ਹੋਰ COVIDSafe ਵਰਤੋਂਕਾਰ ਨਾਲ ਨੇੜਲੇ ਸੰਪਰਕ ਵਿੱਚ ਸੀ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਵਰਤੋਂਕਾਰ ਦੇ ਸੰਪਰਕ ਵਿੱਚ ਰਹੇ ਹੋ, ਜਿਸ ਦੀ ਕੋਵਿਡ-19 ਦੀ ਜਾਂਚ ਪਾਜ਼ੇਟਿਵ ਆਈ ਸੀ।";
/* Figma page iOS Screens (05/06) */
"allow_bluetooth_call" = "COVIDSafe ਨੂੰ Bluetooth ਤੱਕ ਪਹੁੰਚ ਦੀ ਆਗਿਆ ਦਿਓ";
/* Figma page iOS Screens (05/06) */
"AllowBluetoothOFF" = "Bluetooth ਤੱਕ ਪਹੁੰਚ: ਔਫ";
/* Figma page iOS Screens (05/06) */
"AllowBluetoothON" = "Bluetooth ਤੱਕ ਪਹੁੰਚ: ਔਨ";
"app_activity_bluetooth_handshakes_heading" = "ਤੁਹਾਡੇ ਉਪਕਰਨ ਦੁਆਰਾ ਦਰਜ ਕੀਤੇ Bluetooth ਹੈਂਡਸ਼ੇਕਸ";
"australian_capital_territory" = "ਆੱਸਟ੍ਰੇਲੀਅਨ ਕੈਪੀਟਲ ਟੈਰੀਟਰੀ";
"ble_handshakes_yesterday" = "ਕੱਲ੍ਹ ਤੁਹਾਡੇ ਉਪਕਰਨ ਦੁਆਰਾ ਦਰਜ ਕੀਤੇ Bluetooth ਹੈਂਡਸ਼ੇਕਸ";
"bluetooth_handshakes" = "Bluetooth ਦੇ ਹੈਂਡਸ਼ੇਕਸ";
/* Figma page iOS Screens (05/06) */
"BluetoothOFF" = "Bluetooth: ਔਫ";
/* Figma page iOS Screens (05/06) */
"BluetoothOFF_content" = "ਆਪਣੇ ਫ਼ੋਨ ਦੇ Bluetooth® ਨੂੰ ਔਨ ਕਰੋ। ਜੇਕਰ ਡਿਸਪਲੇਅ ਹੈ ਤਾਂ ' ਅਲਉ ਨਿਉ ਕੁਨੈਕਸ਼ਨਜ਼' (Allow New Connections) ਚੁਣੋ ।";
/* Figma page iOS Screens (05/06) */
"BluetoothON" = "Bluetooth®: ਔਨ";
"cancel_snooze" = "ਸਨੂਜ਼ ਰੱਦ ਕਰੋ";
"cases_28_days" = "ਪਿਛਲੇ 28 ਦਿਨਾਂ ਵਿੱਚ ਨਵੇਂ ਮਾਮਲੇ";
"cases_7_days" = "ਪਿਛਲੇ 7 ਦਿਨਾਂ ਵਿੱਚ ਨਵੇਂ ਮਾਮਲੇ";
"change_language" = "ਭਾਸ਼ਾ ਬਦਲੋ";
"change_language_content" = "COVIDSafe ਦੀ ਵਰਤੋਂ ਬਾਰੇ, ਕਿਸੇ ਵੱਖਰੀ ਭਾਸ਼ਾ ਵਿੱਚ ਦਿਸ਼ਾ-ਨਿਰਦੇਸ਼ ਪੜ੍ਹੋ।";
"change_postcode_description" = "ਜੇ COVIDSafe ਡਾਊਨਲੋਡ ਕਰਨ ਤੋਂ ਬਾਅਦ ਤੁਹਾਡਾ ਪੋਸਟਕੋਡ ਬਦਲ ਗਿਆ ਹੈ ਤਾਂ ਇਸ ਨੂੰ ਅੱਪਡੇਟ ਕਰੋ।";
"change_postcode_heading" = "ਆਪਣਾ ਪੋਸਟਕੋਡ ਬਦਲੋ";
"change_postcode_intro" = "ਕੀ ਤੁਸੀਂ COVIDSafe ਦੀ ਵਰਤੋਂ ਕਰਨ ਲਈ ਰਜਿਸਟਰ ਹੋਣ ਤੋਂ ਬਾਅਦ ਕਿਸੇ ਵੱਖਰੇ ਪੋਸਟਕੋਡ ਵਾਲੇ ਖੇਤਰ ਵਿੱਚ ਚਲੇ ਗਏ ਹੋ ?\n\nਤੁਹਾਡੇ ਪੋਸਟਕੋਡ ਨੂੰ ਨਵੀਨਤਮ ਰੱਖਣਾ ਸਿਹਤ ਅਧਿਕਾਰੀਆਂ ਨੂੰ ਸੰਪਰਕ ਟਰੇਸਿੰਗ ਕਰਨ ਵਿੱਚ ਮਦਦ ਕਰ ਸਕਦਾ ਹੈ। \n\nਤੁਹਾਡੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਅਤੇ ਸਾਂਝਾ ਕੀਤਾ ਜਾਂਦਾ ਹੈ ਇਸ ਬਾਰੇ ਵਧੇਰੇ ਵੇਰਵਿਆਂ ਲਈ *COVIDSafe ਗੁਪਤਤਾ ਨੀਤੀ* ਅਤੇ *ਇਕੱਤਰ ਕਰਨ ਸਬੰਧੀ ਨੋਟਿਸ* ਪੜ੍ਹੋ।";
"collection_message" = "ਹੁਣ COVIDSafe ਡਾਇਗਨੌਸਟਿਕ ਜਾਣਕਾਰੀ ਇਕੱਤਰ ਕਰਦਾ ਹੈ ਤਾਂ ਜੋ ਤੁਹਾਡੀ ਐਪ ਨਾਲ ਸਬੰਧਤ ਟ੍ਰਬਲਸ਼ੂਟ ਵਰਗੇ ਮਸਲੇ ਸੁਲਝਾਉਣ ਵਿੱਚ ਤੁਹਾਡੀ ਮਦਦ ਹੋ ਸਕੇ। *ਵਧੇਰੇ ਜਾਣੋ*";
"consent_button" = "ਮੈਂ ਸਹਿਮਤ ਹਾਂ";
/* Shared Consent Actions */
"consent_call_for_action" = "ਸਹਿਮਤੀ ਦੀ ਪੁਸ਼ਟੀ ਲਈ 'ਮੈਂ ਸਹਿਮਤ ਹਾਂ' ਦੀ ਚੋਣ ਕਰੋ।";
"country_region_name_ad" = "ਅੰਦੋਰਾ";
"country_region_name_ae" = "ਸਯੁੰਕਤ ਅਰਬ ਅਮੀਰਾਤ";
/* Countries */
"country_region_name_af" = "ਅਫਗਾਨਿਸਤਾਨ";
"country_region_name_ag" = "ਐਂਟੀਗੁਆ ਅਤੇ ਬਾਰਬੁਡਾ";
"country_region_name_ai" = "ਐਂਗੁਏਲਾ";
"country_region_name_al" = "ਅਲਬਾਨੀਆ";
"country_region_name_am" = "ਅਰਮੇਨੀਆ";
"country_region_name_an" = "ਨੀਦਰਲੈਂਡਜ਼ ਐਂਟੀਲਸ";
"country_region_name_ao" = "ਅੰਗੋਲਾ";
"country_region_name_ar" = "ਅਰਜਨਟੀਨਾ";
"country_region_name_at" = "ਆੱਸਟ੍ਰੀਆ";
"country_region_name_au" = "ਆੱਸਟ੍ਰੇਲੀਆ";
"country_region_name_aw" = "ਅਰੁਬਾ";
"country_region_name_az" = "ਅਜ਼ਰਬਾਈਜਾਨ";
"country_region_name_ba" = "ਬੋਸਨੀਆ ਅਤੇ ਹੈਰਟਸਗੋਵੀਨਾ";
"country_region_name_bb" = "ਬਾਰਬਾਡੋਸ";
"country_region_name_bd" = "ਬੰਗਲਾ ਦੇਸ਼";
"country_region_name_be" = "ਬੈਲਜੀਅਮ";
"country_region_name_bf" = "ਬੁਰਕੀਨਾ ਫਾਸੋ";
"country_region_name_bg" = "ਬੁਲਗਾਰੀਆ";
"country_region_name_bh" = "ਬਹਿਰੀਨ";
"country_region_name_bi" = "ਬੁਰੂੰਡੀ";
"country_region_name_bj" = "ਬੇਨਿਨ";
"country_region_name_bm" = "ਬਰਮੂਡਾ";
"country_region_name_bn" = "ਬਰੂਨੀ";
"country_region_name_bo" = "ਬੋਲੀਵੀਆ";
"country_region_name_br" = "ਬ੍ਰਾਜ਼ੀਲ";
"country_region_name_bs" = "ਬਹਾਮਾਜ਼";
"country_region_name_bt" = "ਭੂਟਾਨ";
"country_region_name_bw" = "ਬੋਤਸਵਾਨਾ";
"country_region_name_by" = "ਬੇਲਾਰੂਸ";
"country_region_name_bz" = "ਬੇਲੀਜ਼";
"country_region_name_ca" = "ਕਨੇਡਾ";
"country_region_name_cd" = "ਕਾਂਗੋ ਡੇਮੋਕ੍ਰੇਟਿਕ ਰਿਪਬਲਿਕ";
"country_region_name_cf" = "ਸੈਂਟ੍ਰਲ ਅਫ਼ਰੀਕੀ ਰਿਪਬਲਿਕ";
"country_region_name_cg" = "ਕਾਂਗੋ ਰਿਪਬਲਿਕ";
"country_region_name_ch" = "ਸਵਿਟਜ਼ਰਲੈਂਡ";
"country_region_name_ci" = "ਆਈਵਰੀ ਕੋਸਟ";
"country_region_name_ck" = "ਕੁੱਕ ਆਈਲੈਂਡਜ਼";
"country_region_name_cl" = "ਚਿੱਲੀ";
"country_region_name_cm" = "ਕੈਮਰੂਨ";
"country_region_name_cn" = "ਚੀਨ";
"country_region_name_co" = "ਕੋਲੰਬੀਆ";
"country_region_name_cr" = "ਕੋਸਟਾ ਰੀਕਾ";
"country_region_name_cu" = "ਕਿਊਬਾ";
"country_region_name_cv" = "ਕੇਪ ਵਰਡੇ";
"country_region_name_cw" = "ਕੁਰਕੈਓ";
"country_region_name_cy" = "ਸਾਈਪ੍ਰਸ";
"country_region_name_cz" = "ਚੈੱਕ ਰਿਪਬਲਿਕ";
"country_region_name_de" = "ਜਰਮਨੀ";
"country_region_name_dj" = "ਜਿਬੂਤੀ";
"country_region_name_dk" = "ਡੈੱਨਮਾਰਕ";
"country_region_name_dm" = "ਡੋਮਿਨਿਕਾ";
"country_region_name_do" = "ਡੋਮੀਨੀਕਨ ਰਿਪਬਲਿਕ";
"country_region_name_dz" = "ਅਲਜੀਰੀਆ";
"country_region_name_ec" = "ਇਕਵਾਡੋਰ";
"country_region_name_ee" = "ਐਸਟੋਨੀਆ";
"country_region_name_eg" = "ਇਜਿਪਟ (ਮਿਸਰ)";
"country_region_name_es" = "ਸਪੇਨ";
"country_region_name_et" = "ਇਥੋਪੀਆ";
"country_region_name_fi" = "ਫਿਨਲੈਂਡ";
"country_region_name_fj" = "ਫੀਜੀ";
"country_region_name_fo" = "ਫੈਰੋ ਆਈਲੈਂਡਜ਼";
"country_region_name_fr" = "ਫਰਾਂਸ";
"country_region_name_ga" = "ਗਾਬੋਨ";
"country_region_name_gb" = "ਯੂਨਾਈਟਡ ਕਿੰਗਡਮ";
"country_region_name_gd" = "ਗਰੇਨਾਡਾ";
"country_region_name_ge" = "ਜੋਰਜੀਆ";
"country_region_name_gf" = "ਫਰੈਂਚ ਗੁਆਨਾ";
"country_region_name_gh" = "ਘਾਨਾ";
"country_region_name_gi" = "ਜਿਬਰਾਲਟਰ";
"country_region_name_gl" = "ਗਰੀਨਲੈਂਡ";
"country_region_name_gm" = "ਗੈਂਬੀਆ";
"country_region_name_gn" = "ਗਿਨੀ";
"country_region_name_gp" = "ਗੁਆਡਲੂਪ";
"country_region_name_gq" = "ਇਕਵੇਟਰੀਅਲ ਗਿਨੀ";
"country_region_name_gr" = "ਗ੍ਰੀਸ";
"country_region_name_gt" = "ਗੁਆਟੇਮਾਲਾ";
"country_region_name_gu" = "ਗੁਆਮ";
"country_region_name_gw" = "ਗਿਨੀ- ਬਿਸਾਊ";
"country_region_name_gy" = "ਗੁਆਨਾ";
"country_region_name_hk" = "ਹਾਂਗਕਾਂਗ";
"country_region_name_hn" = "ਹਾਂਡੂਰਸ";
"country_region_name_hr" = "ਕਰੋਸ਼ੀਆ";
"country_region_name_ht" = "ਹੈਤੀ";
"country_region_name_hu" = "ਹੰਗਰੀ";
"country_region_name_id" = "ਇੰਡੋਨੇਸ਼ੀਆ";
"country_region_name_ie" = "ਆਇਰਲੈਂਡ";
"country_region_name_il" = "ਇਜ਼ਰਾਈਲ";
"country_region_name_in" = "ਇੰਡੀਆ";
"country_region_name_iq" = "ਇਰਾਕ";
"country_region_name_ir" = "ਇਰਾਨ";
"country_region_name_is" = "ਆਈਸਲੈਂਡ";
"country_region_name_it" = "ਇਟਲੀ";
"country_region_name_jm" = "ਜਮਾਇਕਾ";
"country_region_name_jo" = "ਜਾਰਡਨ";
"country_region_name_jp" = "ਜਪਾਨ";
"country_region_name_ke" = "ਕੀਨੀਆ";
"country_region_name_kg" = "ਕਿਰਗਿਜ਼ਸਤਾਨ";
"country_region_name_kh" = "ਕੰਬੋਡੀਆ";
"country_region_name_ki" = "ਕਿਰੀਬਾਤੀ";
"country_region_name_km" = "ਕੋਮੋਰੋਸ";
"country_region_name_kn" = "ਸੇਂਟ ਕਿੱਟਸ ਅਤੇ ਨੇਵਿਸ";
"country_region_name_kr" = "ਦੱਖਣੀ ਕੋਰੀਆ";
"country_region_name_kw" = "ਕੁਵੈਤ";
"country_region_name_ky" = "ਕੇਮੈਨ ਆਈਲੈਂਡਜ਼";
"country_region_name_kz" = "ਕਜਾਖਸਤਾਨ";
"country_region_name_la" = "ਲਾਓਸ";
"country_region_name_lb" = "ਲਿਬਨਾਨ";
"country_region_name_lc" = "ਸੇਂਟ ਲੂਸੀਆ";
"country_region_name_li" = "ਲਿਕਟਨਸਟਾਈਨ";
"country_region_name_lk" = "ਸ਼੍ਰੀਲੰਕਾ";
"country_region_name_lr" = "ਲਾਇਬੇਰੀਆ";
"country_region_name_ls" = "ਲੇਸੋਥੋ";
"country_region_name_lt" = "ਲਿਥੁਆਨੀਆ";
"country_region_name_lu" = "ਲਕਜ਼ਮਬਰਗ";
"country_region_name_lv" = "ਲਾਤਵੀਆ";
"country_region_name_ly" = "ਲਿਬੀਆ";
"country_region_name_ma" = "ਮੋਰੱਕੋ";
"country_region_name_mc" = "ਮੋਨਾਕੋ";
"country_region_name_md" = "ਮੋਲਦੋਵਾ";
"country_region_name_me" = "ਮੋਂਟੇਨੇਗਰੋ";
"country_region_name_mg" = "ਮੈਡਾਗਾਸਕਰ";
"country_region_name_mk" = "ਮੈਸੇਡੋਨੀਆ ਦਾ ਸਾਬਕਾ ਯੂਗੋਸਲਾਵ ਗਣਤੰਤਰ";
"country_region_name_ml" = "ਮਾਲੀ";
"country_region_name_mm" = "ਮਿਆਂਮਾਰ";
"country_region_name_mn" = "ਮੰਗੋਲੀਆ";
"country_region_name_mo" = "ਮਕਾਊ";
"country_region_name_mq" = "ਮਾਰਟੀਨੀਕ";
"country_region_name_mr" = "ਮੌਰੀਟਾਨੀਆ";
"country_region_name_ms" = "ਮਾਂਟਸੀਰਾਟ";
"country_region_name_mt" = "ਮਾਲਟਾ";
"country_region_name_mu" = "ਮਾਰੀਸ਼ਸ";
"country_region_name_mv" = "ਮਾਲਦੀਵਜ਼";
"country_region_name_mw" = "ਮਲਾਵੀ";
"country_region_name_mx" = "ਮੈਕਸੀਕੋ";
"country_region_name_my" = "ਮਲੇਸ਼ੀਆ";
"country_region_name_mz" = "ਮੋਜ਼ਮਬੀਕ";
"country_region_name_na" = "ਨਾਮੀਬੀਆ";
"country_region_name_nc" = "ਨਿਊ ਕੈਲੇਡੋਨੀਆ";
"country_region_name_ne" = "ਨਾਈਜਰ";
"country_region_name_ng" = "ਨਾਈਜੀਰੀਆ";
"country_region_name_ni" = "ਨਿਕਾਰਾਗੁਆ";
"country_region_name_nl" = "ਨੀਦਰਲੈਂਡਜ਼";
"country_region_name_no" = "ਨਾਰਵੇ";
"country_region_name_np" = "ਨੇਪਾਲ";
"country_region_name_nz" = "ਨਿਊਜੀਲੈਂਡ";
"country_region_name_om" = "ਓਮਾਨ";
"country_region_name_pa" = "ਪਨਾਮਾ";
"country_region_name_pe" = "ਪੇਰੂ";
"country_region_name_pg" = "ਪਪੂਆ ਨਿਊ ਗਿਨੀਆ";
"country_region_name_ph" = "ਫਿਲੀਪੀਨਜ਼";
"country_region_name_pk" = "ਪਾਕਿਸਤਾਨ";
"country_region_name_pl" = "ਪੋਲੈਂਡ";
"country_region_name_pr" = "ਪੁਇਰਤੋ ਰੀਕੋ";
"country_region_name_ps" = "ਫਲਸਤੀਨੀ ਟੈਰੀਟਰੀਜ਼";
"country_region_name_pt" = "ਪੁਰਤਗਾਲ";
"country_region_name_pw" = "ਪਲਾਉ";
"country_region_name_py" = "ਪੈਰਾਗਵੇ";
"country_region_name_qa" = "ਕਤਰ";
"country_region_name_re" = "ਰੀਯੂਨੀਅਨ ਆਈਲੈਂਡਜ਼";
"country_region_name_ro" = "ਰੋਮਾਨੀਆ";
"country_region_name_rs" = "ਸਰਬੀਆ";
"country_region_name_ru" = "ਰੂਸ";
"country_region_name_rw" = "ਰਵਾਂਡਾ";
"country_region_name_sa" = "ਸਾਊਦੀ ਅਰਬ";
"country_region_name_sb" = "ਸੋਲੋਮਨ ਆਈਲੈਂਡਜ਼";
"country_region_name_sc" = "ਸ਼ੈਸ਼ਲੀਜ਼";
"country_region_name_sd" = "ਸੂਡਾਨ";
"country_region_name_se" = "ਸਵੀਡਨ";
"country_region_name_sg" = "ਸਿੰਗਾਪੁਰ";
"country_region_name_si" = "ਸਲੋਵੇਨੀਆ";
"country_region_name_sk" = "ਸਲੋਵਾਕੀਆ";
"country_region_name_sl" = "ਸਿਆਰਾ ਲੀਓਨ";
"country_region_name_sn" = "ਸੇਨੇਗਲ";
"country_region_name_so" = "ਸੋਮਾਲੀਆ";
"country_region_name_sr" = "ਸੂਰੀਨਾਮ";
"country_region_name_ss" = "ਦੱਖਣੀ ਸੂਡਾਨ";
"country_region_name_st" = "ਸਾਓ ਟੌਮ ਅਤੇ ਪ੍ਰਿੰਸੀਪ";
"country_region_name_sv" = "ਐਲ ਸਾਲਵਾਡੋਰ";
"country_region_name_sz" = "ਸਵਾਜ਼ੀਲੈਂਡ";
"country_region_name_tc" = "ਤੁਰਕ ਅਤੇ ਕੈਕੋਸ ਆਈਲੈਂਡਜ਼";
"country_region_name_td" = "ਚਾਡ";
"country_region_name_tg" = "ਟੋਗੋ";
"country_region_name_th" = "ਥਾਈਲੈਂਡ";
"country_region_name_tj" = "ਤਾਜਿਕਸਤਾਨ";
"country_region_name_tl" = "ਤਿਮੋਰ- ਲੈਸਟ";
"country_region_name_tm" = "ਤੁਰਕਮੇਨਿਸਤਾਨ";
"country_region_name_tn" = "ਟਿਊਨੇਸ਼ੀਆ";
"country_region_name_to" = "ਟੌਂਗਾ";
"country_region_name_tr" = "ਤੁਰਕੀ";
"country_region_name_tt" = "ਤ੍ਰਿਨੀਦਾਦ ਅਤੇ ਤੋਬੈਗੋ";
"country_region_name_tw" = "ਤਾਈਵਾਨ";
"country_region_name_tz" = "ਤਨਜ਼ਾਨੀਆ";
"country_region_name_ua" = "ਯੂਕਰੇਨ";
"country_region_name_ug" = "ਯੁਗਾਂਡਾ";
"country_region_name_us" = "ਯੂਨਾਈਟਿਡ ਸਟੇਟਸ";
"country_region_name_uy" = "ਉਰੂਗੁਵੇ";
"country_region_name_uz" = "ਉਜ਼ਬੇਕਿਸਤਾਨ";
"country_region_name_vc" = "ਸੇਂਟ ਵਿਨਸੈਂਟ ਐਂਡ ਦ ਗਰੇਨਾਡੀਨਜ਼";
"country_region_name_ve" = "ਵੇਨੇਜ਼ੂਏਲਾ";
"country_region_name_vg" = "ਵਰਜਿਨ ਆਈਲੈਂਡਜ਼, ਬ੍ਰਿਟਿਸ਼";
"country_region_name_vi" = "ਵਰਜਿਨ ਆਈਲੈਂਡਜ਼, ਯੂ.ਐੱਸ.";
"country_region_name_vn" = "ਵੀਅਤਨਾਮ";
"country_region_name_vu" = "ਵਾਨੁਆਤੂ";
"country_region_name_ws" = "ਸਮੋਆ";
"country_region_name_ye" = "ਯਮਨ";
"country_region_name_za" = "ਦੱਖਣੀ ਅਫਰੀਕਾ";
"country_region_name_zm" = "ਜ਼ਾਂਬੀਆ";
"country_region_name_zw" = "ਜ਼ਿੰਮਬਾਬਵੇ";
"customise_days" = "ਆਪਣੀ ਮਰਜ਼ੀ ਮੁਤਾਬਕ ਦਿਨ ਚੁਣੋ";
"data_privacy_button" = "ਅੱਗੇ";
"data_privacy_content" = "COVIdSafe ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ COVIDSafe *ਪ੍ਰਾਈਵੇਸੀ ਪਾੱਲਿਸੀ* ਪੜ੍ਹੋ।\n\nCOVIDSafe ਸਿਰਫ ਇਸ ਨੀਤੀ ਅਤੇ ਪ੍ਰਾਈਵੇਸੀ ਐਕਟ 1988 ਦੇ ਅਨੁਸਾਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਤਰ ਕਰੇਗਾ, ਇਸਤੇਮਾਲ ਕਰੇਗਾ ਜਾਂ ਖੁਲਾਸਾ ਕਰੇਗਾ।\n\nਜੇ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ, ਤਾਂ ਤੁਹਾਡੇ ਮਾਪੇ/ਸਰਪ੍ਰਸਤ ਨੂੰ ਵੀ *ਪ੍ਰਾਈਵੇਸੀ ਪਾੱਲਿਸੀ* ਜ਼ਰੂਰ ਪੜ੍ਹਨੀ ਚਾਹੀਦੀ ਹੈ। \n\nCOVIDSafe ਦੀ ਵਰਤੋਂ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਤੁਸੀਂ ਕਿਸੇ ਵੀ ਸਮੇਂ ਐਪਲੀਕੇਸ਼ਨ ਨੂੰ ਇੰਸਟਾੱਲ ਜਾਂ ਡਿਲੀਟ ਕਰ ਸਕਦੇ ਹੋ। ਜੇ ਤੁਸੀਂ COVIDSafe ਨੂੰ ਡਿਲੀਟ ਕਰ ਦਿੰਦੇ ਹੋ, *ਤੁਸੀਂ ਆਪਣੀ ਜਾਣਕਾਰੀ* ਨੂੰ ਵੀ ਸੁਰੱਖਿਅਤ ਸਰਵਰ ਤੋਂ ਡਿਲੀਟ ਕਰਨ ਲਈ ਕਹਿ ਸਕਦੇ ਹੋ।\n\n\nCOVIDSafe ਰਜਿਸਟ੍ਰੇਸ਼ਨ ਲਈ, ਤੁਹਾਨੂੰ ਅਪਣਾ ਨਾਮ (ਜਾਂ ਫਰਜੀ ਨਾਮ), ਮੋਬਾਈਲ ਨੰਬਰ, ਉਮਰ ਸੀਮਾ ਅਤੇ ਪੋਸਟਕੋਡ ਭਰਨ ਦੀ ਲੋੜ ਪਵੇਗੀ।\n\nਰਜਿਸਟ੍ਰੇਸ਼ਨ ਵੇਲੇ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਅਤੇ COVIDSafe ਦੀ ਤੁਹਾਡੇ ਦੁਆਰਾ ਵਰਤੋਂ ਬਾਰੇ ਜਾਣਕਾਰੀ ਨੂੰ ਇੱਕ ਬੇਹੱਦ ਸੁਰੱਖਿਅਤ ਸਰਵਰ 'ਤੇ ਸੰਭਾਲਿਆ ਜਾਂਦਾ ਹੈ।\n\nਇਹ ਯਕੀਨੀ ਬਣਾਉਣ ਲਈ ਵੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਕਿ COVIDSafe ਤੁਹਾਡੀ ਡਿਵਾਈਸ 'ਤੇ ਉਚਿਤ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸ ਵਿੱਚ ਤੁਹਾਡਾ ਆਪਰੇਟਿੰਗ ਸਿਸਟਮ, ਤੁਹਾਡੇ ਵੱਲੋਂ ਇੰਸਟਾੱਲ ਕੀਤੀ ਐਪ ਦਾ ਵਰਜ਼ਨ, ਤੁਹਾਡੀ ਡਿਵਾਈਸ 'ਤੇ ਸੈੱਟ ਕੀਤੀ ਗਈ ਭਾਸ਼ਾ, ਕੀ Bluetooth® ਕੰਮ ਕਰ ਰਿਹਾ ਹੈ ਅਤੇ ਕੀ ਤੁਹਾਡੀ ਐਪ ਨੇ ਪਿਛਲੇ ਸੱਤ ਦਿਨਾਂ ਵਿੱਚ ਕੋਈ ਵੀ ਟਾਕਰੇ ਨੂੰ ਰਿਕਾਰਡ ਕੀਤਾ ਹੈ।\n\nCOVIDSafe ਤੁਹਾਡੇ ਸਥਾਨ ਦੀ ਜਾਣਕਾਰੀ ਇਕੱਤਰ ਨਹੀਂ ਕਰੇਗਾ।\n\nCOVIDSafe ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਹੋਰ COVIDSafe ਵਰਤੋਂਕਾਰਾਂ ਦੀ ਤਾਰੀਖ਼ ਅਤੇ ਸਮਾਂ, ਗੁੰਮਨਾਮ ID ਕੋਡ, Bluetooth ਸਿਗਨਲ ਸ਼ਕਤੀ ਅਤੇ ਫੋਨ ਮਾੱਡਲ ਤੁਹਾਡੇ ਡਿਵਾਈਸ 'ਤੇ ਨੋਟ ਕਰੇਗਾ।\n\nਦੂਜੇ COVIDSafe ਵਰਤੋਂਕਾਰ ਜਿੰਨ੍ਹਾਂ ਦੇ ਸੰਪਰਕ ਵਿੱਚ ਤੁਸੀਂ ਆਉਂਦੇ ਹੋ, ਤੁਹਾਡਾ ਗੁੰਮਨਾਮ ID ਕੋਡ ਅਤੇ ਤੁਹਾਡੇ ਨਾਲ ਸੰਪਰਕ ਦੀ ਤਾਰੀਖ਼ ਅਤੇ ਸਮਾਂ, Bluetooth ਸਿਗਨਲ ਸ਼ਕਤੀ ਅਤੇ ਤੁਹਾਡਾ ਫੋਨ ਮਾੱਡਲ ਆਪਣੇ ਡਿਵਾਈਸ 'ਤੇ ਨੋਟ ਕਰਨਗੇ।\n\nਜੇ ਕੋਈ ਹੋਰ ਵਰਤੋਂਕਾਰ ਦਾ COVID-19 ਟੈਸਟ ਪਾੱਜ਼ੇਟਿਵ ਆਉਂਦਾ ਹੈ, ਤਾਂ ਉਹ ਆਪਣੀ ਸੰਪਰਕ ਜਾਣਕਾਰੀ ਨੂੰ ਅੱਪਲੋਡ ਕਰ ਸਕਦੇ ਹਨ ਅਤੇ ਕੋਈ ਪ੍ਰਾਂਤਿਕ ਜਾਂ ਇਲਾਕਾ ਸਿਹਤ ਅਧਿਕਾਰੀ ਸੰਪਰਕ ਢੂੰਡਣ ਲਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। \n\nਤੁਹਾਡੀ ਰਜਿਸਟ੍ਰੇਸ਼ਨ ਦੇ ਵੇਰਵਿਆਂ ਨੂੰ ਕੇਵਲ ਸੰਪਰਕ ਢੂੰਡਣ ਲਈ ਅਤੇ COVIDSafe ਦੇ ਉਚਿਤ ਅਤੇ ਕਨੂੰਨੀ ਕਾਰਜ ਲਈ ਵਰਤਿਆ ਜਾਂ ਇਸਦਾ ਖੁਲਾਸਾ ਕੀਤਾ ਜਾਵੇਗਾ। \n\nਵਧੇਰੇ ਜਾਣਕਾਰੀ *covidsafe.go.au* 'ਤੇ ਉਪਲਬਧ ਹੈ।\n\nਤੁਹਾਡੀ ਜਾਣਕਾਰੀ ਅਤੇ ਇਹਨਾਂ ਨਾਲ ਕਿਵੇਂ ਨਿਪਟਿਆ ਅਤੇ ਸਾਂਝਾ ਕੀਤਾ ਜਾਵੇਗਾ ਇਸ ਬਾਰੇ ਤੁਹਾਡੇ ਅਧਿਕਾਰਾਂ ਦੀ ਹੋਰ ਵੇਰਵਿਆਂ ਲਈ COVIDSafe *ਪ੍ਰਾਈਵੇਸੀ ਪਾੱਲਿਸੀ* ਦੇਖੋ।";
"data_privacy_content_VO" = "COVIdSafe ਨਾਲ ਰਜਿਸਟ੍ਰੇਸ਼ਨ ਤੋਂ ਪਹਿਲਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ COVIDSafe ਗੁਪਤਤਾ ਨੀਤੀ ਪੜ੍ਹੋ।\n\nCOVIDSafe, ਸਿਰਫ ਇਸ ਨੀਤੀ ਅਤੇ ਪ੍ਰਾਈਵੇਸੀ ਐਕਟ 1988 ਦੇ ਅਨੁਸਾਰ ਹੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਤਰ, ਇਸਤੇਮਾਲ ਜਾਂ ਇਸਦਾ ਖੁਲਾਸਾ ਕਰੇਗਾ।\n\nਜੇ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ, ਤਾਂ ਤੁਹਾਡੇ ਮਾਪੇ/ਸਰਪ੍ਰਸਤ ਨੂੰ ਵੀ ਗੁਪਤਤਾ ਨੀਤੀ ਜ਼ਰੂਰ ਪੜ੍ਹਨੀ ਚਾਹੀਦੀ ਹੈ।\n\nCOVIDSafe ਦੀ ਵਰਤੋਂ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਤੁਸੀਂ ਕਿਸੇ ਵੀ ਸਮੇਂ ਇਸ ਐਪਲੀਕੇਸ਼ਨ ਨੂੰ ਇੰਸਟਾੱਲ ਜਾਂ ਡਿਲੀਟ ਕਰ ਸਕਦੇ ਹੋ। ਜੇ ਤੁਸੀਂ COVIDSafe ਨੂੰ ਡਿਲੀਟ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਨੂੰ ਸੁਰੱਖਿਅਤ ਸਰਵਰ ਤੋਂ ਡਿਲੀਟ ਕਰਨ ਲਈ ਵੀ ਕਹਿ ਸਕਦੇ ਹੋ।\n\nCOVIDSafe ਲਈ ਰਜਿਸਟ੍ਰੇਸ਼ਨ ਵਾਸਤੇ, ਤੁਹਾਨੂੰ ਅਪਣਾ ਨਾਮ (ਜਾਂ ਨਕਲੀ ਨਾਮ), ਮੋਬਾਈਲ ਨੰਬਰ, ਉਮਰ ਸੀਮਾ ਅਤੇ ਪੋਸਟਕੋਡ ਭਰਨਾ ਪਵੇਗਾ|\n\nਦਰਜ ਕਰਨ ਉਪਰੰਤ, ਤੁਹਾਡੇ ਵਲੋਂ ਦਿੱਤੀ ਜਾਣਕਾਰੀ ਅਤੇ COVIDSafe ਦੀ ਤੁਹਾਡੇ ਦੁਆਰਾ ਵਰਤੋਂ ਬਾਰੇ ਜਾਣਕਾਰੀ ਨੂੰ, ਇੱਕ ਬੇਹੱਦ ਸੁਰੱਖਿਅਤ ਸਰਵਰ 'ਤੇ ਸਟੋਰ ਕੀਤਾ ਜਾਂਦਾ ਹੈ।\n\nਇਹ ਯਕੀਨੀ ਬਣਾਉਣ ਲਈ ਵੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਕਿ COVIDSafe ਤੁਹਾਡੇ ਡਿਵਾਈਸ 'ਤੇ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ। ਇਸ ਵਿੱਚ ਤੁਹਾਡਾ ਓਪਰੇਟਿੰਗ ਸਿਸਟਮ, ਤੁਹਾਡੇ ਦੁਆਰਾ ਇੰਸਟਾਲ ਕੀਤੇ ਗਏ ਐਪ ਦਾ ਸੰਸਕਰਣ, ਤੁਹਾਡੀ ਡਿਵਾਈਸ ਜਿਸ ਭਾਸ਼ਾ 'ਤੇ ਸੈਟ ਕੀਤੀ ਗਈ ਹੈ, ਕੀ Bluetooth ਕੰਮ ਕਰ ਰਿਹਾ ਹੈ ਅਤੇ ਜੇ ਤੁਹਾਡੀ ਐਪ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਕੋਈ ਟਾਕਰਾ ਦਰਜ ਹੋਇਆ ਹੈ, ਸ਼ਾਮਲ ਹੈ।\n\nCOVIDSafe ਤੁਹਾਡੇ ਸਥਾਨ ਸਬੰਧੀ ਜਾਣਕਾਰੀ ਇਕੱਠੀ ਨਹੀਂ ਕਰੇਗਾ।\n\nCOVIDSafe ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਹੋਰ COVIDSafe ਵਰਤੋਂਕਾਰਾਂ ਦੀ ਤਾਰੀਖ਼ ਅਤੇ ਸਮਾਂ, ਗੁੰਮਨਾਮ ID ਕੋਡ, Bluetooth ਸਿਗਨਲ ਸ਼ਕਤੀ ਅਤੇ ਫੋਨ ਮਾੱਡਲ ਤੁਹਾਡੇ ਡਿਵਾਈਸ 'ਤੇ ਨੋਟ ਕਰੇਗਾ।\n\nਦੂਜੇ COVIDSafe ਵਰਤੋਂਕਾਰ, ਜਿੰਨ੍ਹਾਂ ਦੇ ਸੰਪਰਕ ਵਿੱਚ ਤੁਸੀਂ ਆਉਂਦੇ ਹੋ, ਤੁਹਾਡਾ ਗੁੰਮਨਾਮ ID ਕੋਡ ਅਤੇ ਤੁਹਾਡੇ ਨਾਲ ਸੰਪਰਕ ਦੀ ਤਾਰੀਖ਼ ਅਤੇ ਸਮਾਂ, Bluetooth ਦੀ ਸਿਗਨਲ ਸ਼ਕਤੀ ਅਤੇ ਤੁਹਾਡਾ ਫੋਨ ਮਾੱਡਲ, ਆਪਣੀ ਡਿਵਾਈਸ 'ਤੇ ਨੋਟ ਕਰਨਗੇ।\n\nਜੇ ਕੋਈ ਹੋਰ ਵਰਤੋਂਕਾਰ ਦਾ COVID-19 ਟੈਸਟ ਪਾਜ਼ੇਟਿਵ ਆਉਂਦਾ ਹੈ, ਤਾਂ ਉਹ ਆਪਣੀ ਸੰਪਰਕ ਜਾਣਕਾਰੀ ਨੂੰ ਅੱਪਲੋਡ ਕਰ ਸਕਦੇ ਹਨ ਅਤੇ ਕੋਈ ਪ੍ਰਾਂਤਿਕ ਜਾਂ ਇਲਾਕਾ ਸਿਹਤ ਅਧਿਕਾਰੀ, ਸੰਪਰਕ ਢੂੰਡਣ ਦੇ ਉਦੇਸ਼ ਲਈ, ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। \n\nਤੁਹਾਡੀ ਰਜਿਸਟ੍ਰੇਸ਼ਨ ਦੇ ਵੇਰਵੇ, ਕੇਵਲ ਸੰਪਰਕ ਢੂੰਡਣ ਲਈ ਅਤੇ COVIDSafe ਦੇ ਉਚਿਤ ਅਤੇ ਕਨੂੰਨੀ ਕਾਰਜ ਲਈ ਵਰਤੇ ਜਾਣਗੇ ਜਾਂ ਉਹਨਾਂ ਦਾ ਖੁਲਾਸਾ ਕੀਤਾ ਜਾਵੇਗਾ। \n\nਵਧੇਰੇ ਜਾਣਕਾਰੀ covidsafre.gov.au website 'ਤੇ ਉਪਲਬਧ ਹੈ।\n\nਤੁਹਾਡੀ ਜਾਣਕਾਰੀ ਸਬੰਧੀ ਅਧਿਕਾਰ, ਅਤੇ ਇਹਨਾਂ ਨਾਲ ਕਿਵੇਂ ਨਿਪਟਿਆ ਅਤੇ ਸਾਂਝਾ ਕੀਤਾ ਜਾਵੇਗਾ, ਇਸ ਬਾਰੇ ਹੋਰ ਵੇਰਵਿਆਂ ਲਈ COVIDSafe ਗੁਪਤਤਾ ਨੀਤੀ ਦੇਖੋ।";
/* OnBoarding Data Privacy */
"data_privacy_headline" = "ਰਜਿਸਟ੍ਰੇਸ਼ਨ ਅਤੇ ਪ੍ਰਾਈਵੇਸੀ";
"deaths" = "ਮੌਤਾਂ";
"dialog_error_uploading_message" = "ਆਪਣਾ ਡਾਟਾ ਦੁਬਾਰਾ ਤੋਂ ਅੱਪਲੋਡ ਕਰਨ ਦੀ ਕੋਸ਼ਿਸ਼ ਕਰੋ।\n\nਜੇ ਕਿਸੇ ਸੂਬੇ ਜਾਂ ਖੇਤਰ ਦਾ ਸਿਹਤ ਅਧਿਕਾਰੀ ਇਸ ਦੀ ਮੰਗ ਕਰਦਾ ਹੈ ਤਾਂ ਇਹ ਐਰੱਰ ਕੋਡ ਵੇਖੋ: \n%@";
"dialog_error_uploading_negative" = "ਰੱਦ";
"dialog_error_uploading_positive" = "ਦੁਬਾਰਾ ਕੋਸ਼ਿਸ਼ ਕਰੋ";
"dialog_uploading_message" = "ਤੁਹਾਡੀ COVIDSafe ਜਾਣਕਾਰੀ ਨੂੰ ਇਸ ਵੇਲੇ ਅੱਪਲੋਡ ਕੀਤਾ ਜਾ ਰਿਹਾ ਹੈ।\n\nਕਿਰਪਾ ਕਰਕੇ ਐਪ ਬੰਦ ਨਾ ਕਰੋ।";
"dismiss" = "ਰੱਦ ਕਰਨਾ";
"done_success" = "ਕੀਤਾ";
"edit_snooze_calendar" = "ਸਨੂਜ਼ ਕੈਲੰਡਰ ਵਿੱਚ ਬਦਲਾਅ ਕਰੋ";
"enter_number_button" = "ਪਿੰਨ ਪ੍ਰਾਪਤ ਕਰੋ";
"enter_number_content" = "ਤੁਹਾਡੇ ਮੋਬਾਈਲ ਨੰਬਰ ਦੀ ਪੜਤਾਲ ਕਰਨ ਲਈ ਅਸੀਂ ਤੁਹਾਨੂੰ 6-ਅੰਕਾਂ ਦਾ ਪਿੰਨ ਭੇਜਾਂਗੇ।";
"enter_number_headline" = "ਆਪਣਾ ਮੋਬਾਈਲ ਨੰਬਰ ਭਰੋ";
"enter_number_relative" = "ਕਿਸੇ ਦੋਸਤ ਜਾਂ ਰਿਸ਼ਤੇਦਾਰ ਵੱਲੋਂ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਕਰ ਰਹੇ ਹੋ ?\n\nਉਹਨਾਂ ਨੂੰ ਆਪਣੀ ਖੁਦ ਦੀ ਡਿਵਾਈਸ ਅਤੇ ਫ਼ੋਨ ਨੰਬਰ ਵਰਤ ਕੇ ਰਜਿਸਟ੍ਰੇਸ਼ਨ ਕਰਨੀ ਪਵੇਗੀ ਤਾਂ ਜੋ COVIDSafe ਉਹਨਾਂ ਲਈ ਕੰਮ ਕਰ ਸਕੇ।";
"enter_pin_button" = "ਪੜਤਾਲ ਕਰੋ";
/* OnBoarding Enter PIN */
"enter_pin_headline" = "%s %s ਨੂੰ ਭੇਜਿਆ ਪਿੰਨ ਭਰੋ\n";
"enter_pin_resend_pin" = "ਪਿੰਨ ਦੁਬਾਰਾ ਭੇਜੋ";
"enter_pin_timer_expire" = "ਤੁਹਾਡਾ ਪਿੰਨ ਦੀ ਮਿਆਦ .... ਵਿੱਚ ਪੁੱਗ ਜਾਵੇਗੀ";
"enter_pin_wrong_number" = "ਕੀ ਇਹ ਮੋਬਾਈਲ ਨੰਬਰ ਗਲਤ ਹੈ ?";
/* Figma page Android Screens (05/06) */
"Enter_your_mobile_number_label" = "ਆਪਣਾ ਮੋਬਾਈਲ ਨੰਬਰ ਭਰੋ";
"every_day" = "ਹਰ ਰੋਜ਼";
"factors_dotpoint1" = "COVIDSafe ਦੇ ਵਰਤੋਂਕਾਰਾਂ ਦੀ ਸੰਖਿਆ, ਜੋ ਕਿ ਦਾਇਰੇ ਵਿੱਚ ਹਨ";
"factors_dotpoint2" = "ਉਪਕਰਨ ਦਾ ਮਾੱਡਲ ਅਤੇ ਇਹ ਕਿੰਨਾ ਪੁਰਾਣਾ ਹੈ";
"factors_dotpoint3" = "ਜੇ ਤੁਸੀਂ ਕਿਸੇ ਚੱਲਦੀ ਗੱਡੀ ਵਿੱਚ ਹੋ";
"factors_dotpoint4" = "ਕੋਈ ਚੀਜ਼ ਜਿਵੇਂ ਦੀਵਾਰਾਂ ਜਾਂ ਹੋਰ ਸਾਜ਼ੋ-ਸਮਾਨ Bluetooth ਸੰਕੇਤਾਂ ਵਿੱਚ ਦਖਲ ਅੰਦਾਜ਼ੀ ਕਰਦੇ ਹਨ";
"factors_enviro_item_1" = "ਸਥੂਲ ਰੁਕਾਵਟਾਂ ਜਿਵੇਂ ਕਿ ਕੰਧਾਂ";
"factors_enviro_item_2" = "ਉਹ ਚੀਜ਼ਾਂ ਅਤੇ ਜੜਤ ਵਸਤਾਂ ਜੋ Bluetooth ਸੰਕੇਤਾਂ ਵਿੱਚ ਦਖਲ ਅੰਦਾਜ਼ੀ ਕਰਦੀਆਂ ਹਨ";
"factors_handshakes_heading" = "ਉਹ ਕਾਰਕ ਜੋ ਐਪ ਦੀ ਗਤੀਵਿਧੀ ਨੂੰ ਪ੍ਰਭਾਵਤ ਕਰਦੇ ਹਨ";
"factors_intro" = "ਜੇ ਹੈਂਡਸ਼ੇਕਸ, ਤੁਹਾਨੂੰ ਦਰਜ ਹੋ ਰਹੇ ਜਾਪਦੇ ਹਨ ਤਾਂ ਇਸਦਾ ਦਾ ਅਰਥ ਹੈ ਕਿ ਐਪ ਕੰਮ ਕਰ ਰਹੀ ਹੈ। ਉਹ ਕਾਰਕ ਜੋ ਹੈਂਡਸ਼ੇਕਸ ਦੀ ਸੰਖਿਆ ਨੂੰ ਪ੍ਰਭਾਵਤ ਕਰ ਸਕਦੇ ਹਨ, ਉਹਨਾਂ ਵਿੱਚ ਸ਼ਾਮਲ ਹਨ :";
"factors_intro_2" = "ਹੱਥ ਮਿਲਾਉਣੇ, ਵਾਤਾਵਰਣਕ ਕਾਰਕਾਂ ਦੁਆਰਾ ਵੀ ਪ੍ਰਭਾਵਤ ਹੋ ਸਕਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ :";
/* Example: "From 22 to 28 January 2021" */
"from" = "ਵੱਲੋਂ";
/* Error message for when a user tries to signup outside of Australia. */
"geoblock_error_message" = "";
"geoblock_rego_error" = "";
"global_back" = "ਪਿੱਛੇ";
"global_close" = "ਬੰਦ ਕਰੋ";
"global_double_tap" = "ਸੋਧਣ ਲਈ ਡਬਲ ਟੈਪ ਕਰੋ";
"global_OK" = "ਠੀਕ ਹੈ";
"hide" = "ਛੁਪਾਉ";
"home_app_permission_status_subtitle" = "COVIDSafe ਸਹੀ ਸੈਟਿੰਗਜ਼ ਤੋਂ ਬਿਨਾਂ ਕੰਮ ਨਹੀਂ ਕਰੇਗਾ।";
"home_app_permission_status_title" = "ਆਪਣੀਆਂ ਸੈਟਿੰਗਜ਼ ਦੀ ਜਾਂਚ ਕਰੋ";
"home_bottom_nav" = "ਹੋਮ";
"home_data_uploaded_message" = "ਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੋ ਅਤੇ ਆਪਣੇ ਲੱਛਣਾਂ 'ਤੇ ਨਜ਼ਰ ਰੱਖੋ।";
"home_header_active_no_action_required" = "ਕੋਈ ਹੋਰ ਕਾਰਵਾਈ ਦੀ ਲੋੜ ਨਹੀਂ ਹੈ।";
/* Home */
"home_header_active_title" = "COVIDSafe ਸਰਗਰਮ ਹੈ|";
/* Home */
"home_header_active_title_thanks" = "ਧੰਨਵਾਦ, COVIDSafe ਹੁਣ ਸਰਗਰਮ ਹੈ।";
"home_header_inactive_check_your_permissions" = "ਆਪਣੀਆਂ ਸੈਟਿੰਗਜ਼ ਦੀ ਜਾਂਚ ਕਰੋ|";
"home_header_inactive_title" = "COVIDSafe ਸਰਗਰਮ ਨਹੀਂ ਹੈ|";
"home_header_uploaded_on_date_ios" = "ਤੁਹਾਡੀ ਜਾਣਕਾਰੀ %@ 'ਤੇ ਅੱਪਲੋਡ ਕੀਤੀ ਗਈ ਸੀ।";
"home_set_complete_external_link_app_content" = "ਤਾਜ਼ਾ ਖ਼ਬਰਾਂ ਅਤੇ ਸਲਾਹ ਲਈ ਸਰਕਾਰੀ ਐਪ ਡਾਊਨਲੋਡ ਕਰੋ।";
"home_set_complete_external_link_app_title" = "ਕੋਰੋਨਾਵਾਇਰਸ ਐਪ ਪ੍ਰਾਪਤ ਕਰੋ";
"home_set_complete_external_link_been_contacted_content" = "ਤੁਸੀਂ ਆਪਣੀ ਜਾਣਕਾਰੀ ਤਾਂ ਹੀ ਅੱਪਲੋਡ ਕਰ ਸਕਦੇ ਹੋ ਜੇਕਰ ਤੁਹਾਡਾ ਟੈਸਟ ਪਾੱਜ਼ੇਟਿਵ ਆਇਆ ਹੋਵੇ|";
"home_set_complete_external_link_been_contacted_title" = "ਕੀ ਕਿਸੇ ਸਿਹਤ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ ?";
"home_set_complete_external_link_help_topics_content" = "ਤਕਨੀਕੀ ਸਮੱਸਿਆਵਾਂ ਨੂੰ ਟ੍ਰਬਲਸ਼ੂਟ ਅਤੇ ਸੁਲਝਾਉਣ ਬਾਰੇ ਦਿਸ਼ਾ-ਨਿਰਦੇਸ਼";
"home_set_complete_external_link_help_topics_title" = "ਹੈਲਪ ਟੌਪਿਕਸ";
"home_set_complete_external_link_news_content" = "ਤਾਜ਼ਾ ਕੋਰੋਨਾਵਾਇਰਸ ਖ਼ਬਰਾਂ ਲਈ aus.gov.au ਵੱਲ ਜਾਓ।";
"home_set_complete_external_link_news_title" = "ਤਾਜ਼ਾ ਖ਼ਬਰਾਂ ਅਤੇ ਅੱਪਡੇਟਸ";
"home_set_complete_external_link_news_url" = "https://www.australia.gov.au";
/* Figma page iOS Screens (05/06) */
"home_set_complete_external_link_notifications_content_iOS_off" = "ਜੇ COVIDSafe ਸਰਗਰਮ ਨਹੀਂ ਤਾਂ ਤੁਹਾਨੂੰ ਸੂਚਨਾ ਨਹੀਂ ਮਿਲੇਗੀ|";
/* Figma page iOS Screens (05/06) */
"home_set_complete_external_link_notifications_title_iOS" = "'ਨੋਟੀਫਿਕੇਸ਼ਨਜ਼' ਚਾਲੂ (ਐਨੇਬਲਡ) ਹਨ";
/* Figma page iOS Screens (05/06) */
"home_set_complete_external_link_notifications_title_iOS_off" = "'ਨੋਟੀਫਿਕੇਸ਼ਨਜ਼' ਬੰਦ ਹਨ";
"home_set_complete_external_link_self_isolation_register_url" = "https://covid-form.service.gov.au";
"home_set_complete_external_link_share_content" = "ਹੋਰਨਾਂ ਨੂੰ ਸਹਾਇਤਾ ਲਈ ਬੁਲਾਓ। ਇਕੱਠੇ ਅਸੀਂ ਵਧੇਰੇ ਮਜ਼ਬੂਤ ਹਾਂ।";
"home_set_complete_external_link_share_title" = "COVIDSafe ਸਾਂਝਾ ਕਰੋ";
"home_setup_help" = "ਸਹਾਇਤਾ";
"home_version_number_ios" = "ਵਰਜ਼ਨ %@, ਬਿਲਡ %@";
"hotspot_link_ACT" = "";
"hotspot_link_NSW" = "";
"hotspot_link_NT" = "";
"hotspot_link_QLD" = "";
"hotspot_link_SA" = "";
"hotspot_link_TAS" = "";
"hotspot_link_VIC" = "";
"hotspot_link_WA" = "";
"hotspots_state_territory" = "ਹੌਟਸਪੌਟਸ ਦੇ ਵਿੱਚ %@";
"hour" = "ਘੰਟਾ";
"how_it_works_button" = "ਅੱਗੇ";
"how_it_works_content" = "Bluetooth ਸੰਕੇਤਾਂ ਦੀ ਵਰਤੋਂ ਇਹ ਦੱਸਦੀ ਹੈ ਕਿ ਕਦੋਂ ਤੁਸੀਂ ਕਿਸੇ ਹੋਰ COVIDSafe ਵਰਤੋਂਕਾਰ ਦੇ ਨੇੜੇ ਹੁੰਦੇ ਹੋ।\n\nਤੁਹਾਡੇ ਅਤੇ ਹੋਰ COVIDSafe ਵਰਤੋਂਕਾਰਾਂ ਵਿਚਕਾਰ ਨਜ਼ਦੀਕੀ ਸੰਪਰਕ ਦੀ ਹਰੇਕ ਘਟਨਾ ਨੂੰ, ਸੰਪਰਕ ਅੰਕੜਾ ਸਿਰਜਣ ਲਈ ਨੋਟ ਕੀਤਾ ਜਾਂਦਾ ਹੈ। ਇਹ ਜਾਣਕਾਰੀ ਐਨਕ੍ਰਿਪਟਿਡ ਹੁੰਦੀ ਹੈ ਅਤੇ ਕੇਵਲ ਤੁਹਾਡੇ ਫ਼ੋਨ ਵਿੱਚ ਹੀ ਸੰਭਾਲੀ ਜਾਂਦੀ ਹੈ।\n\nਜੇ ਤੁਸੀਂ COVIDSafe ਵਰਤੋਂਕਾਰ ਵਜੋਂ ਕੋਵਿਡ-19 ਪਾੱਜ਼ੇਟਿਵ ਹੁੰਦੇ ਹੋ, ਤਾਂ ਕੋਈ ਪ੍ਰਾਂਤਿਕ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰੇਗਾ। ਉਹ ਤੁਹਾਡੇ ਸੰਪਰਕ ਅੰਕੜਿਆਂ ਨੂੰ ਇੱਕ ਬੇਹੱਦ ਸੁਰੱਖਿਅਤ ਜਾਣਕਾਰੀ ਸਟੋਰੇਜ ਸਿਸਟਮ ਵਿੱਚ ਸਵੈ-ਇੱਛਤ ਅੱਪਲੋਡ ਕਰਨ ਵਿੱਚ ਸਹਾਇਤਾ ਕਰਨਗੇ। \n\nਜੇ ਤੁਸੀਂ ਕਿਸੇ ਹੋਰ COVIDSafe ਵਰਤੋਂਕਾਰ, ਜੋ ਟੈਸਟ ਵਿੱਚ ਪਾੱਜ਼ੇਟਿਵ ਹੋਇਆ ਸੀ, ਦੇ ਸੰਪਰਕ ਵਿੱਚ ਆਏ ਹੋ ਤਾਂ ਵੀ ਪ੍ਰਾਂਤਿਕ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।\n\nਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ *ਹੈਲਪ ਟੌਪਿਕਸ* ਪੰਨਾ ਦੇਖੋ।";
/* OnBoarding How it works */
"how_it_works_headline" = "COVIDSafe ਕਿਵੇਂ ਕੰਮ ਕਰਦਾ ਹੈ";
"improve" = "ਐਪ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰੋ";
"improve_heading" = "COVIDSafe ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰੋ";
"internet_connection_content" = "ਇੰਟਰਨੈੱਟ ਨਾਲ ਜੁੜੋ ਤਾਂ ਜੋ ਤੁਹਾਨੂੰ ਸਬੰਧਤ ਮਸਲਿਆਂ ਅਤੇ ਅੱਪਡੇਟਾਂ ਬਾਰੇ ਸੂਚਿਤ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।";
"internet_connection_heading" = "ਇੰਟਰਨੈੱਟ ਕੁਨੈਕਸ਼ਨ ਨਹੀਂ";
"internet_screen_content" = "COVIDSafe ਨੂੰ ਸਮੇਂ-ਸਮੇਂ 'ਤੇ ਸਰਵਰ ਨਾਲ ਜੋੜਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਪ ਦੇ ਮਸਲਿਆਂ ਦੀ ਪਹਿਚਾਣ ਹੋ ਸਕੇ।\n\nਇੰਟਰਨੈੱਟ ਨਾਲ ਜੋੜਨਾ, ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਸੂਚਨਾਵਾਂ ਪ੍ਰਾਪਤ ਹੋਣ:";
"internet_screen_content_1" = "ਸਮੱਸਿਆਵਾਂ ਨੂੰ ਕਿਵੇਂ ਸੁਲਝਾਉਣਾ ਹੈ ਅਤੇ COVIDSafe ਨੂੰ ਦੁਬਾਰਾ ਕਿਵੇਂ ਸਰਗਰਮ ਕਰਨਾ ਹੈ";
"internet_screen_content_2" = "ਜਦੋਂ ਨਵੇਂ ਵਰਜ਼ਨ ਦਾ ਅੱਪਡੇਟ ਉਪਲਬਧ ਹੋਵੇ|";
"internet_screen_heading" = "COVIDSafe ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ, ਇੰਟਰਨੈੱਟ ਨਾਲ ਜੁੜੋ";
"intro_button" = "ਮੈਂ ਸਹਾਇਤਾ ਕਰਨਾ ਚਾਹੁੰਦਾ ਹਾਂ";
"intro_content" = "COVIDSafe ਨੂੰ ਆੱਸਟ੍ਰੇਲੀਅਨ ਸਰਕਾਰ ਦੁਆਰਾ ਵਿਕਸਤ ਕੀਤਾ ਗਿਆ ਹੈ ਤਾਂ ਜੋ ਭਾਈਚਾਰੇ ਨੂੰ ਕੋਰੋਨਾਵਾਇਰਸ ਦੇ ਫੈਲਾਅ ਤੋਂ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲ ਸਕੇ।\n\nCOVIDSafe, ਐਪ ਦੇ ਹੋਰ ਵਰਤੋਂਕਾਰਾਂ ਨਾਲ ਤੁਹਾਡੇ ਸੰਪਰਕ ਨੂੰ ਸੁਰੱਖਿਅਤ ਤਰੀਕੇ ਨਾਲ ਨੋਟ ਕਰੇਗਾ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਿਸਦਾ ਵਾਇਰਸ ਟੈਸਟ ਪਾੱਜ਼ੇਟਿਵ ਆਇਆ ਹੈ ਤਾਂ ਇਹ ਰਾਜ ਅਤੇ ਹਲਕਾ ਸਿਹਤ ਅਧਿਕਾਰੀਆਂ ਨੂੰ ਤੁਹਾਡੇ ਨਾਲ ਸੰਪਰਕ ਕਰਨ ਦੀ ਆਗਿਆ ਦੇਵੇਗਾ।\n\nਇਕੱਠੇ ਅਸੀਂ ਫੈਲਾਅ ਨੂੰ ਰੋਕਣ ਅਤੇ ਸਿਹਤਮੰਦ ਬਣੇ ਰਹਿਣ ਵਿੱਚ ਸਹਾਈ ਹੋ ਸਕਦੇ ਹਾਂ।";
/* OnBoarding Intro */
"intro_headline" = "ਇਕੱਠੇ ਅਸੀਂ ਕੋਵਿਡ-19 ਦੇ ਫੈਲਾਅ ਨੂੰ ਰੋਕ ਸਕਦੇ ਹਾਂ।";
/* Class = "UILabel"; text = "Help stop the spread\nand save lives."; ObjectID = "Cme-9F-deB"; */
"IntroLabel" = "ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੋ ਅਤੇ ਜ਼ਿੰਦਗੀਆਂ ਬਚਾਓ।";
"invalid_australian_phone_number_error_prompt" = "ਆੱਸਟ੍ਰੇਲੀਅਨ ਮੋਬਾਈਲ ਨੰਬਰ ਵਿੱਚ ਅਧਿਕਤਮ 10 ਅੰਕ ਹੁੰਦੇ ਹਨ।";
"invalid_norfolk_island_phone_number_error_prompt" = "ਨੋਰਫੋਕ ਆਈਲੈਂਡਜ਼ ਵਿਖੇ ਮੋਬਾਈਲ ਨੰਬਰ ਦੇ 5 ਤੋਂ 6 ਅੰਕ ਹੁੰਦੇ ਹਨ।";
"is_snoozed" = "COVIDSafe ਇਸ ਵਕਤ ਅਸਥਾਈ ਤੌਰ ਤੇ ਬੰਦ ਹੈ (snoozed)";
"is_snoozed_description" = "COVIDSafe, Bluetooth ਦੀ ਵਰਤੋਂ ਨਹੀਂ ਕਰ ਰਿਹਾ ਹੈ ਅਤੇ ਸੰਪਰਕਾਂ ਨੂੰ ਰਿਕਾਰਡ ਨਹੀਂ ਕਰ ਰਿਹਾ ਹੈ।";
"jwt_description" = "ਤੁਹਾਡੀ ਰਜਿਸਟ੍ਰੇਸ਼ਨ ਦੇ ਵੇਰਵਿਆਂ ਵਿੱਚ ਕੋਈ ਸਮੱਸਿਆ ਹੈ।";
"jwt_expired" = "ਤੁਹਾਡੀ ਰਜਿਸਟ੍ਰੇਸ਼ਨ ਖਤਮ ਹੋ ਗਈ ਹੈ।";
"jwt_expired_description" = "ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਦਰਜ ਕੀਤੇ ਵੇਰਵੇ ਸਹੀ ਹਨ, ਤੁਹਾਨੂੰ ਲਾਜ਼ਮੀ ਤੌਰ 'ਤੇ ਹਰ 12 ਮਹੀਨਿਆਂ ਬਾਅਦ ਆਪਣੇ ਮੋਬਾਈਲ ਨੰਬਰ ਦੀ ਪੁਸ਼ਟੀ ਕਰਨੀ ਚਾਹੀਦੀ ਹੈ।";
"jwt_heading" = "ਕਿਰਪਾ ਕਰਕੇ ਦੁਬਾਰਾ ਰਜਿਸਟਰ ਕਰੋ";
"jwt_success" = "ਰਜਿਸਟ੍ਰੇਸ਼ਨ ਦਾ ਸਫਲਤਾਪੂਰਵਕ ਨਵੀਨੀਕਰਨ ਕੀਤਾ ਗਿਆ ਹੈ ";
"last_7_days" = "ਪਿਛਲੇ 7 ਦਿਨ";
"latest_case_numbers" = "";
"latest_case_numbers_ios" = "";
"learn_more" = "ਹੋਰ ਜ਼ਿਆਦਾ ਸਿੱਖੋ";
"loading_numbers" = "ਤਾਜ਼ਾ ਨੰਬਰ ਲੋਡ ਕੀਤੇ ਜਾ ਰਹੇ ਹਨ";
"locally_acquired" = "%@ ਸਥਾਨਕ ਲੱਗੀ ਲਾਗ";
"location_off" = "ਲੋਕੇਸ਼ਨ: ਔਫ";
"location_off_description" = "COVIDSafe ਕੰਮ ਕਰ ਸਕੇ, ਇਸ ਦੇ ਲਈ ਤੁਹਾਡੇ iPhone ਨੂੰ ਲੋਕੇਸ਼ਨ ਆਗਿਆ ਦੀ ਲੋੜ ਹੁੰਦੀ ਹੈ। *COVIDSafe ਤੁਹਾਡੇ ਸਥਾਨਕ ਅੰਕੜਿਆਂ ਨੂੰ ਨਹੀਂ ਢੂੰਡਦਾ ਜਾਂ ਸੰਭਾਲਦਾ।*";
"main_restrictions" = "ਮੁੱਖ ਪਾਬੰਦੀਆਂ";
"max_registration_button2" = "";
"max_registrations" = "";
"max_registrations_button1" = "";
/* Splash Screen */
"migration_in_progress" = "COVIDSafe ਅੱਪਡੇਟ ਚੱਲ ਰਿਹਾ ਹੈ। \n\nਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡਾ ਫ਼ੋਨ ਤਦ ਤੱਕ ਬੰਦ ਨਹੀਂ ਹੋਣਾ ਚਾਹੀਦਾ ਜਦ ਤੱਕ ਅੱਪਡੇਟ ਪੂਰਾ ਨਹੀਂ ਹੋ ਜਾਂਦਾ।";
"minute" = "ਮਿੰਟ";
"national_numbers" = "ਰਾਸ਼ਟਰੀ ਅੰਕੜੇ";
"new_cases" = "ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲੇ";
"new_cases_total" = "1 ਫਰਵਰੀ 2020 ਤੋਂ ਲੈਕੇ ਹੁਣ ਤੱਕ ਦੇ ਨਵੇਂ ਮਾਮਲੇ";
"new_south_wales" = "ਨਿਊ ਸਾਊਥ ਵੇਲਜ਼";
"no_handshakes_description" = "ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਕਿਸੇ ਦੂਸਰੇ COVIDsafe ਵਰਤੋਂਕਾਰ ਦੇ ਸੰਪਰਕ ਵਿਚ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਫੋਨ ਤੇ COVIDsafe ਦੀ ਭੂਮਿਕਾ ਵਿੱਚ ਸੁਧਾਰ ਕਰਨ ਲਈ ਇਨ੍ਹਾਂ ਨੁਕਤਿਆਂ ਨੂੰ ਅਜ਼ਮਾਉ :";
"no_handshakes_heading" = "ਜੇ ਤੁਹਾਨੂੰ ਹੈਂਡਸ਼ੇਕਸ ਦਿਖਾਈ ਨਹੀਂ ਦੇ ਰਹੇ ਤਾਂ ਕੀ ਕਰਨਾ ਹੈ";
"no_handshakes_item1" = "COVIDSafe ਸਰਗਰਮ ਹੈ ਜਾਂ ਨਹੀਂ, ਇਸ ਦੀ ਜਾਂਚ ਐਪ ਨੂੰ ਖੋਲ ਕੇ ਕਰੋ।";
"no_handshakes_item2" = "Google Play Store ਜਾਂ Apple Store ਰਾਹੀਂ ਆਪਣੀ ਐਪ ਨੂੰ ਨਵੀਨਤਮ ਸੰਸਕਰਣ ਵਿੱਚ ਅੱਪਡੇਟ ਕਰੋ।";
"no_handshakes_item3" = "ਆਪਣੇ ਫ਼ੋਨ ਨੂੰ ਮੁੜ ਚਾਲੂ ਕਰੋ ਅਤੇ ਐਪ ਨੂੰ ਦੁਬਾਰਾ ਖੋਲ੍ਹੋ।";
"no_handshakes_item4" = "ਜਾਂਚ ਕਰੋ ਕਿ <a href=\"https://www.covidsafe.gov.au/help-topics.html#location-services\">ਸਥਾਨਕ ਸੇਵਾਵਾਂ </a>ਲਈ, ਕੀ ਤੁਹਾਡੇ ਕੋਲ ਸਹੀ ਸੈਟਿੰਗਜ਼ ਹਨ";
"no_handshakes_link" = "ਜਾਂਚ ਕਿਵੇਂ ਕਰਨੀ ਹੈ, ਦੇ ਬਾਰੇ ਹੋਰ ਪੜ੍ਹੋ ਕਿ ਕੀ COVIDSafe ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ";
/* Figma page Android Screens (05/06) */
"norfolk_hint" = "ਉਦਾਹਰਣ ਵਜੋਂ: 51234";
"northern_territory" = "ਨੌਰਦ੍ਰਨ ਟੈਰੀਟਰੀ";
"notification_bluetooth" = "COVIDSafe ਨੂੰ ਕੰਮ ਕਰਨ ਦੇਣ ਲਈ Bluetooth ਚਾਲੂ ਕਰੋ।";
"notification_internet_content" = "COVIDSafe ਨੂੰ ਕੰਮ ਸ਼ੁਰੂ ਕਰਨ ਦੇਣ ਲਈ, ਇਸਦੀ ਐਪ ਖੋਲ੍ਹੋ ਅਤੇ ਆਪਣੇ ਇੰਟਰਨੈੱਟ ਕੁਨੈਕਸ਼ਨ ਦੀ ਜਾਂਚ ਕਰੋ।";
"notification_not_active_title" = "COVIDSafe ਸਰਗਰਮ ਨਹੀਂ ਹੈ|";
"notification_settings" = "ਆਪਣੀਆਂ ਸੈਟਿੰਗਜ਼ ਦੀ ਜਾਂਚ ਕਰਨ ਲਈ ਐਪ ਖੋਲ੍ਹੋ।";
"notification_update_content" = "ਤਾਜ਼ਾ ਸੋਧਾਂ ਤੱਕ ਪਹੁੰਚ ਲਈ, ਆਪਣੀ ਐਪ ਨੂੰ ਅੱਪਡੇਟ ਕਰੋ।";
"notification_update_heading" = "COVIDSafe ਅੱਪਡੇਟ ਉਪਲਬਧ ਹੈ|";
/* Figma page iOS Screens (05/06) */
"NotificationsBlurbLink" = "ਨੋਟੀਫਿਕੇਸ਼ਨਜ਼ ਸੈਟਿੰਗਜ਼ ਬਦਲੋ";
/* Figma page iOS Screens (05/06) */
"NotificationsDisabledBlurb" = "ਜੇ COVIDSafe ਸਰਗਰਮ ਨਹੀਂ ਤਾਂ ਤੁਹਾਨੂੰ ਸੂਚਨਾ ਨਹੀਂ ਮਿਲੇਗੀ| \nਨੋਟੀਫਿਕੇਸ਼ਨਜ਼ ਸੈਟਿੰਗਜ਼ ਬਦਲੋ";
/* Figma page iOS Screens (05/06) */
"NotificationsEnabledBlurb" = "ਜੇ COVIDSafe ਸਰਗਰਮ ਨਹੀਂ ਤਾਂ ਤੁਹਾਨੂੰ ਸੂਚਨਾ ਮਿਲੇਗੀ| \nਨੋਟੀਫਿਕੇਸ਼ਨਜ਼ ਸੈਟਿੰਗਜ਼ ਬਦਲੋ";
"numbers_error" = "ਅੱਪਡੇਟ ਕੀਤੇ ਨੰਬਰਾਂ ਦੀ ਜਾਂਚ ਕਰਨ ਵਿੱਚ ਅਸਮਰੱਥ।";
"numbers_no_internet" = "ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਅੱਪਡੇਟਿਡ ਨੰਬਰ ਪ੍ਰਾਪਤ ਹੋਣ, ਇੰਟਰਨੈੱਟ ਨਾਲ ਜੁੜੋ |";
"numbers_refresh" = "ਹੁਣ ਰਿਫਰੈਸ਼ ਕਰੋ";
"options_for_australia" = "ਆੱਸਟ੍ਰੇਲੀਆ ਲਈ ਵਿਕਲਪ";
"OS2b_Item_4" = "4. COVIDSafe ਕੰਮ ਕਰ ਸਕੇ, ਇਸ ਦੇ ਲਈ ਤੁਹਾਡੇ iPhone ਨੂੰ ਲੋਕੇਸ਼ਨ ਆਗਿਆ ਦੀ ਲੋੜ ਹੁੰਦੀ ਹੈ। *COVIDSafe ਤੁਹਾਡੇ ਸਥਾਨਕ ਅੰਕੜਿਆਂ ਨੂੰ ਇਕੱਤਰ ਨਹੀਂ ਕਰਦਾ, ਸਟੋਰ ਨਹੀਂ ਕਰਦਾ ਜਾਂ ਵਰਤੋਂ ਨਹੀਂ ਕਰਦਾ*";
"overseas_acquired" = "%@ ਵਿਦੇਸ਼ਾਂ ਤੋਂ ਲੱਗੀ ਲਾਗ";
"permission_button" = "ਅੱਗੇ ਵਧੋ";
/* Figma page iOS Screens (05/06) */
"permission_content_iOS" = "COVIDSafe ਨੂੰ ਕਿਰਿਆਸ਼ੀਲ ਰੱਖਣ ਲਈ #Bluetooth# ਚਾਲੂ ਚਾਹੀਦਾ ਹੁੰਦਾ ਹੈ। COVIDSafe ਪੇਅਰਿੰਗ ਦੀਆਂ ਬੇਨਤੀਆਂ ਨਹੀਂ ਭੇਜਦੀ।\n\n#ਨੋਟੀਫੀਕੇਸ਼ਨਜ਼# ਨੂੰ ਚਾਲੂ ਕਰ ਕੇ, ਤੁਹਾਨੂੰ ਅੱਪਡੇਟ ਮਿਲਦੇ ਹਨ ਜੋ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ COVIDSafe ਸਰਗਰਮ ਨਹੀਂ ਹੈ।\n\nਤੁਹਾਡੇ iPhone ਨੂੰ #ਲੋਕੇਸ਼ਨ ਪਰਮਿਸ਼ਨ# ਚਾਹੀਦੀ ਹੁੰਦੀ ਹੈ, ਤਾਂ ਜੋ COVIDSafe ਕਿਰਿਆਸ਼ੀਲ ਰਹੇ। *COVIDSafe ਤੁਹਾਡੀ ਲੋਕੇਸ਼ਨ ਨਹੀਂ ਢੂੰਡਦਾ ਨਾ ਹੀ ਡੇਟਾ ਨੂੰ ਸੰਭਾਲਦਾ ਹੈ*\n\nਇਸ ਨੂੰ ਚਾਲੂ ਕਰਨ (ਐਨਏਬਲ) ਲਈ 'Proceed' ਦੀ ਚੋਣ ਕਰੋ:";
"permission_content_iOS_2" = "1. Bluetooth\n2. ਨੋਟੀਫਿਕੇਸ਼ਨਜ਼\n3. ਲੋਕੇਸ਼ਨ ਸੇਵਾਵਾਂ";
/* OnBoarding Permission */
"permission_headline" = "ਐਪ ਸੈਟਿੰਗਜ਼";
"permission_success_button" = "ਕਰ ਦਿੱਤਾ";
/* OnBoarding Permission Success */
"permission_success_headline" = "ਤੁਸੀਂ ਸਫਲਤਾ ਪੂਰਵਕ ਰਜਿਸਟ੍ਰੇਸ਼ਨ ਕਰ ਲਈ ਹੈ";
"permission_success_warning" = "COVIDSafe ਤੇ ਪੁਸ਼ ਨੋਟੀਫਿਕੇਸ਼ਨਜ਼ ਨੂੰ ਔਨ ਰੱਖੋ ਤਾਂ ਜੋ, ਜੇ ਐਪ ਸਹੀ ਕੰਮ ਨਹੀਂ ਕਰ ਰਹੀ ਤਾਂ ਅਸੀਂ ਤੁਹਾਨੂੰ ਤੁਰੰਤ ਸੂਚਿਤ ਕਰ ਸਕੀਏ।";
"personal_details_age_content_description" = "ਉਮਰ ਸੀਮਾ ਚੁਣੋ";
"personal_details_age_error_prompt" = "ਕਿਰਪਾ ਕਰਕੇ ਆਪਣੀ ਉਮਰ ਸੀਮਾ ਦੀ ਚੋਣ ਕਰੋ।";
"personal_details_age_title" = "ਉਮਰ ਸੀਮਾ (ਚੁਣੋ)";
"personal_details_button" = "ਜਾਰੀ ਰੱਖੋ";
"personal_details_dialog_ok" = "ਚੁਣੋ";
/* OnBoarding Personal details */
"personal_details_headline" = "ਆਪਣੇ ਵੇਰਵੇ ਭਰੋ";
"personal_details_name_characters_prompt" = "ਕਿਰਪਾ ਕਰਕੇ ਆਪਣੇ ਪੂਰੇ ਨਾਮ ਲਈ ਅੰਗਰੇਜ਼ੀ ਅੱਖਰਾਂ ਦੀ ਵਰਤੋਂ ਕਰੋ। ਹੋਰ ਭਾਸ਼ਾਵਾਂ ਜਾਂ ਚਿੰਨ੍ਹਾਂ ਜਿਵੇਂ ਕਿ ',' ਜਾਂ '?' ਦੀ ਵਰਤੋਂ ਨਾ ਕਰੋ|";
"personal_details_name_error_prompt" = "ਕਿਰਪਾ ਕਰਕੇ ਆਪਣਾ ਪੂਰਾ ਨਾਮ ਭਰੋ।";
"personal_details_name_title" = "ਪੂਰਾ ਨਾਮ (ਜਾਂ ਫਰਜੀ ਨਾਮ)";
"personal_details_post_code" = "ਆੱਸਟ੍ਰੇਲੀਆ ਵਿੱਚ ਪੋਸਟਕੋਡ";
"personal_details_post_code_error_prompt" = "ਤੁਹਾਡੇ ਆੱਸਟ੍ਰੇਲੀਅਨ ਪੋਸਟਕੋਡ ਨੰਬਰ ਵਿੱਚ ਲਾਜ਼ਮੀ ਤੌਰ 'ਤੇ 4 ਅੰਕ ਹੋਣੇ ਚਾਹੀਦੇ ਹਨ।";
"PINNumber_VO_Label" = "ਪਿੰਨ ਨੰਬਰ";
/* Figma page iOS Screens (05/06) */
"PN_BluetoothStatusBody" = "ਤੁਸੀਂ ਘਰੋਂ ਬਾਹਰ ਜਾਣ ਤੋਂ ਪਹਿਲਾਂ ਜਾਂ ਜਨਤਕ ਸਥਾਨਾਂ 'ਤੇ ਹੁੰਦੇ ਹੋ ਤਾਂ Bluetooth® ਨੂੰ ਚਾਲੂ (ਐਨੇਬਲਡ) ਕਰਕੇ ਇਹ ਯਕੀਨੀ ਬਣਾਓ ਕਿ ਇਹ ਸਰਗਰਮ ਹੈ|";
/* Figma page iOS Screens (05/06) */
"PN_BluetoothStatusTitle" = "COVIDSafe ਸਰਗਰਮ ਨਹੀਂ ਹੈ|";
"PN_MobileNumber_VOLabel" = "ਮੋਬਾਈਲ ਨੰਬਰ";
/* Figma page iOS Screens (05/06) */
"PN_ReminderBody" = "COVIDSafe ਨੂੰ ਖੋਲ੍ਹੋ, ਯਕੀਨੀ ਬਣਾਉਣ ਲਈ ਕਿ ਇਹ ਚੱਲ ਰਿਹਾ ਹੈ।";
/* Figma page iOS Screens (05/06) */
"PN_ReminderTitle" = "48 ਘੰਟਿਆਂ ਦਰਮਿਆਨ ਕਿਸੇ ਨਾਲ ਟਾਕਰਾ ਹੋਇਆ -- ਸੂਹ ਨਹੀਂ ਮਿਲੀ";
"postcode_api_error" = "ਇੱਕ ਗਲਤੀ ਦੇਖਣ ਵਿੱਚ ਆਈ ਸੀ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।";
"postcode_change_label" = "ਆੱਸਟ੍ਰੇਲੀਆ ਵਿੱਚ ਮੌਜੂਦਾ ਪੋਸਟਕੋਡ";
"postcode_success" = "ਤੁਹਾਡੇ ਪੋਸਟਕੋਡ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ";
"PostcodeValidationErrorMessage" = "ਕਿਰਪਾ ਕਰਕੇ ਇੱਕ ਉਚਿੱਤ (ਵੈਲਿਡ) ਆੱਸਟ੍ਰਲੀਅਨ ਪੋਸਟਕੋਡ ਭਰੋ|";
"privacy_policy" = "";
"privacy_policy_description" = "";
"queensland" = "ਕੁਈਨਜ਼ਲੈਂਡ";
"recovered" = "ਠੀਕ ਹੋਏ ਕੁੱਲ ਮਾਮਲੇ";
"registration_consent_content" = "ਮੈਂ ਆੱਸਟ੍ਰੇਲੀਅਨ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ ਦੁਆਰਾ ਕੀਤੇ ਕਨੂੰਨੀ ਨਿਰਣੇ ਦੇ ਤਹਿਤ, ਡੇਟਾ ਸਟੋਰ ਪ੍ਰਸ਼ਾਸਕ ਵਜੋਂ, ਡਿਜੀਟਲ ਟ੍ਰਾਂਸਫੋਰਮੇਸ਼ਨ ਏਜੰਸੀ ਨੂੰ ਸਹਿਮਤੀ ਦਿੰਦਾ/ਦਿੰਦੀ ਹਾਂ, ਜੋ ਇਕੱਤਰ ਕਰ ਰਹੇ ਹਨ :";
"registration_consent_diagnostic" = "ਯਕੀਨੀ ਬਣਾਉਣ ਲਈ ਇਹ ਜਾਣਕਾਰੀ ਕਿ COVIDSafe, ਮੇਰੇ ਡਿਵਾਈਸ 'ਤੇ ਠੀਕ ਕੰਮ ਕਰ ਰਹੀ ਹੈ";
"registration_consent_first_paragraph" = "ਮੇਰੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ।";
/* Onboarding Registration Consent */
"registration_consent_headline" = "ਰਜਿਸਟ੍ਰੇਸ਼ਨ ਲਈ ਸਹਿਮਤੀ";
"registration_consent_second_paragraph" = "ਕਿਸੇ ਹੋਰ COVIDSafe ਵਰਤੋਂਕਾਰਾਂ ਨਾਲ ਮੇਰੇ ਸੰਪਰਕ ਬਾਰੇ ਜਾਣਕਾਰੀ : ਜੇ ਕੋਈ ਹੋਰ ਵਰਤੋਂਕਾਰ ਮੇਰੇ ਸੰਪਰਕ ਵਿੱਚ ਆਇਆ ਹੈ ਅਤੇ ਕੋਵਿਡ-19 ਪਾੱਜ਼ੇਟਿਵ ਟੈਸਟ ਹੁੰਦਾ ਹੈ ਅਤੇ ਅਪਣਾ ਸੰਪਰਕ ਡੇਟਾ ਅੱਪਲੋਡ ਕਰਦਾ ਹੈ";
"restrictions_accommodation" = "ਰਿਹਾਇਸ਼";
"restrictions_activity" = "ਸਰਗਰਮੀ";
"restrictions_cafes" = "ਕੈਫੇ ਅਤੇ ਰੈਸਟੋਰੈਂਟ";
"restrictions_disclaimer" = "ਤੁਹਾਡੀ ਚੋਣ ਨੂੰ ਕੇਵਲ ਤੁਹਾਡੇ ਖੇਤਰ ਵਿੱਚ ਲੱਗੀਆਂ ਪਾਬੰਦੀਆਂ ਨੂੰ ਦਿਖਾਉਣ ਲਈ ਹੀ ਵਰਤਿਆ ਜਾਵੇਗਾ। COVIDSafe, ਸਥਾਨਕ ਡਾਟਾ ਨੂੰ ਸੰਭਾਲਦਾ ਜਾਂ ਇਸਦੀ ਵਰਤੋਂ ਨਹੀਂ ਕਰਦਾ।";
"restrictions_domestic_travel" = "ਘਰੇਲੂ ਯਾਤਰਾ";
"restrictions_education" = "ਸਿੱਖਿਆ ਅਤੇ ਬਾਲ-ਸੰਭਾਲ";
"restrictions_entertainment" = "ਮਨੋਰੰਜਨ ਸਥਾਨ";
"restrictions_error_dismiss" = "ਰੱਦ ਕਰੋ";
"restrictions_error_heading" = "ਪਾਬੰਦੀਆਂ ਉਪਲਬਧ ਨਹੀਂ ਹਨ";
"restrictions_error_message" = "ਆਪਣੇ ਇੰਟਰਨੈਟ ਕਨੈਕਸ਼ਨ ਦੀ ਜਾਂਚ ਕਰੋ ਜਾਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।";
"restrictions_error_try" = "ਦੁਬਾਰਾ ਕੋਸ਼ਿਸ਼ ਕਰੋ";
"restrictions_gatherings_work" = "ਇਕੱਤਰਤਾਵਾਂ ਅਤੇ ਕੰਮ";
"restrictions_hair_beauty" = "ਵਾਲ ਅਤੇ ਸੁੰਦਰਤਾ ਸੇਵਾਵਾਂ";
"restrictions_heading" = "ਪਾਬੰਦੀਆਂ";
"restrictions_hotspots" = "ਹੌਟਸਪੌਟ ਅਤੇ ਘਟਨਾ ਸਥਾਨ";
"restrictions_retail" = "ਪ੍ਰਚੂਨ ਅਤੇ ਵਿਕਰੀ";
"restrictions_select_activity" = "ਸਰਗਰਮੀ ਦੀ ਚੋਣ ਕਰੋ";
"restrictions_select_state" = "ਰਾਜ ਜਾਂ ਖਿੱਤਾ ਚੁਣੋ";
"restrictions_sports" = "ਖੇਡਾਂ ਅਤੇ ਮਨੋਰੰਜਨ";
"restrictions_state" = "ਰਾਜ ਜਾਂ ਖਿੱਤਾ";
"restrictions_wedding" = "ਵਿਆਹ, ਅੰਤਿਮ ਸੰਸਕਾਰ ਅਤੇ ਧਰਮ";
"save" = "ਸੰਭਾਲੋ (ਸੇਵ ਕਰੋ)";
"scheduled" = "ਤੁਸੀਂ %@ ਤੋਂ %@ ਤੱਕ COVIDSafe ਨੂੰ ਅਸਥਾਈ ਤੌਰ 'ਤੇ ਬੰਦ ਕਰ (snoozed) ਦਿੱਤਾ ਹੈ।";
/* OnBoarding Enter Number */
"select_country_or_region" = "ਦੇਸ਼ ਜਾਂ ਇਲਾਕਾ ਚੁਣੋ";
/* Figma page Android Screens (05/06) */
"Select_country_or_region_headline" = "ਦੇਸ਼ ਜਾਂ ਇਲਾਕਾ ਚੁਣੋ";
"select_state_territory_button" = "ਪ੍ਰਾਂਤ ਜਾਂ ਖੇਤਰ ਚੁਣੋ";
"select_state_territory_heading" = "ਪ੍ਰਾਂਤ ਜਾਂ ਖੇਤਰ ਚੁਣੋ";
"set_snooze_time" = "ਸਨੂਜ਼ ਦਾ ਸਮਾਂ ਸੈੱਟ ਕਰੋ";
"settings" = "ਸੈਟਿੰਗਜ਼";
"seven_days" = "7 ਦਿਨ";
"share_this_app_content" = "ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮੇਰੇ ਨਾਲ ਸ਼ਾਮਲ ਹੋਵੇ! COVIDSafe ਨੂੰ ਡਾਊਨਲੋਡ ਕਰੋ, ਜੋ ਕਿ ਆੱਸਟ੍ਰੇਲੀਅਨ ਸਰਕਾਰ ਦੀ ਐਪ ਹੈ। #COVID19 #coronavirusaustralia #stayhomesavelives https://covidsafe.gov.au";
"show" = "ਦਿਖਾਓ";
"snooze_button" = "ਸਨੂਜ਼";
"snooze_calendar_button" = "ਸਨੂਜ਼ ਕੈਲੰਡਰ";
"snooze_calendar_description" = "ਉਨ੍ਹਾਂ ਦਿਨਾਂ ਅਤੇ ਸਮਿਆਂ ਨੂੰ ਤਹਿ ਕਰੋ ਜਦੋਂ ਤੁਸੀਂ COVIDSafe ਨੂੰ ਸਨੂਜ਼ ਕਰਨਾ ਚਾਹੁੰਦੇ ਹੋ।";
"snooze_calendar_toggle" = "ਸਨੂਜ਼ ਕੈਲੰਡਰ";
"snooze_covidsafe_button" = "COVIDSafe ਨੂੰ ਸਨੂਜ਼ ਕਰੋ";
"snooze_covidsafe_button_description" = "ਸਮੇਂ ਦੀ ਕਿਸੇ ਵਿਸ਼ੇਸ਼ ਮਿਆਦ ਲਈ COVIDSafe ਨੂੰ ਸਨੂਜ਼ ਕਰੋ।";
"snooze_end_now" = "ਹੁਣ ਸਨੂਜ਼ ਖਤਮ ਕਰੋ";
"snooze_ended" = "ਸਨੂਜ਼ ਖਤਮ ਹੋ ਗਿਆ ਹੈ।";
"snooze_ends" = "ਸਨੂਜ਼ ਇੰਨੇ ਸਮੇਂ ਵਿੱਚ ਖਤਮ ਹੋਣ ਜਾ ਰਿਹਾ ਹੈ";
"snooze_from" = "ਸਨੂਜ਼ ਕਦੋਂ ਤੋਂ";
"snooze_heading" = "COVIDSafe ਨੂੰ ਸਨੂਜ਼ ਕਰੋ";
"snooze_interference_popup1" = "ਅਗਲਾ ਤਹਿ ਕੀਤਾ ਸਨੂਜ਼ 1 ਤੋਂ ਸ਼ੁਰੂ ਹੁੰਦਾ ਹੈ।";
"snooze_interference_popup2" = "ਇਕ ਸਨੂਜ਼ ਸੈੱਟ ਕਰੋ ਜੋ ਇਸ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ।";
"snooze_on" = "ਸਨੂਜ਼ ਔਨ (ਸ਼ੁਰੂ) %@";
"snooze_running" = "ਨਵਾਂ ਟਾਈਮਰ ਸੈੱਟ ਕਰਨ ਲਈ ਹੁਣ ਸਨੂਜ਼ ਖਤਮ ਕਰੋ।";
"snooze_timer_description" = "COVIDSafe ਨੂੰ ਅਸਥਾਈ ਤੌਰ 'ਤੇ ਰੋਕਣ (ਸਨੂਜ਼ ਕਰਨ) ਲਈ ਟਾਈਮਰ ਸੈੱਟ ਕਰੋ।";
"snooze_to" = "ਸਨੂਜ਼ ਕਦੋਂ ਤੱਕ";
"snoozed_calendar_description" = "COVIDSafe, Bluetooth ਦੀ ਵਰਤੋਂ ਨਹੀਂ ਕਰ ਰਿਹਾ ਹੈ ਅਤੇ ਸੰਪਰਕਾਂ ਨੂੰ ਰਿਕਾਰਡ ਨਹੀਂ ਕਰ ਰਿਹਾ ਹੈ।\n\nਤੁਸੀਂ %@ ਤੋਂ %@ ਤੱਕ COVIDSafe ਨੂੰ ਅਸਥਾਈ ਤੌਰ 'ਤੇ ਰੋਕ (snoozed) ਦਿੱਤਾ ਹੈ।";
"south_australia" = "ਦੱਖਣੀ ਆੱਸਟ੍ਰੇਲੀਆ";
"state_number_heading" = "%@ ਗਿਣਤੀ";
"states_territories" = "ਰਾਜ ਅਤੇ ਖਿੱਤੇ";
"stepCounter" = "ਸਟੈਪ %d ਦਾ%d";
"support" = "ਸਹਾਇਤਾ";
"support_content" = "ਜੋ ਮੁੱਦੇ ਹੈਲਪ ਟੌਪਿਕਸ ਦੁਆਰਾ ਕਵਰ ਨਹੀਂ ਹੁੰਦੇ, ਉਨ੍ਹਾਂ ਦੀ ਸਹਾਇਤਾ ਵਾਸਤੇ";
"Support_VOLabel" = "ਸਹਾਇਤਾ। ਜੋ ਮੁੱਦੇ ਹੈਲਪ ਟੌਪਿਕਸ ਦੁਆਰਾ ਕਵਰ ਨਹੀਂ ਹੁੰਦੇ, ਉਨ੍ਹਾਂ ਦੀ ਸਹਾਇਤਾ ਵਾਸਤੇ";
"tasmania" = "ਤਸਮਾਨੀਆ";
/* Example: "From 22 to 28 January 2021" */
"to" = "ਵੱਲ";
"total" = "ਕੁੱਲ";
"total_confirmed_cases" = "ਪੁਸ਼ਟੀ ਕੀਤੇ ਕੁਲ ਮਾਮਲੇ";
"total_deaths" = "%@ ਕੁੱਲ ਮੌਤਾਂ";
"total_per_state" = "ਪ੍ਰਾਂਤ ਅਤੇ ਖਿੱਤੇ ਅਨੁਸਾਰ ਪੁਸ਼ਟੀ ਕੀਤੇ ਕੁਲ ਮਾਮਲੇ";
"twenty_eight_days" = "28 ਦਿਨ";
"type_in_time" = "ਸਮਾਂ ਭਰੋ";
"UILaunchStoryboardName" = "";
"under_investigation" = "";
"under_sixteen_content" = "ਮੈਂ ਆੱਸਟ੍ਰੇਲੀਅਨ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ ਦੁਆਰਾ ਕੀਤੇ ਕਨੂੰਨੀ ਨਿਰਣੇ ਦੇ ਤਹਿਤ, ਡੇਟਾ ਸਟੋਰ ਪ੍ਰਸ਼ਾਸ਼ਕ ਵਜੋਂ ਡਿਜੀਟਲ ਟ੍ਰਾਂਸਫੋਰਮੇਸ਼ਨ ਏਜੰਸੀ ਨੂੰ ਆਪਣੇ ਮਾਪੇ ਜਾਂ ਸਰਪ੍ਰਸਤ ਦੀਆਂ ਸਹਿਮਤੀਆਂ ਦੀ ਪੁਸ਼ਟੀ ਕਰਦਾ/ਦੀ ਹਾਂ, ਜੋ ਇਕੱਤਰ ਕਰ ਰਹੇ ਹਨ :";
"under_sixteen_first_paragraph" = "ਮੇਰੀ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ।";
/* OnBoarding Under Sixteen */
"under_sixteen_headline" = "ਅੱਗੇ ਵਧਣ ਲਈ ਤੁਹਾਨੂੰ ਆਪਣੇ ਮਾਪੇ/ਸਰਪ੍ਰਸਤ ਦੀ ਸਹਿਮਤੀ ਦੀ ਲੋੜ ਹੈ";
/* Figma page Android Screens (05/06) */
"under_sixteen_registration_consent_first_paragraph" = "ਮੇਰੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ।";
"under_sixteen_second_paragraph" = "ਹੋਰ COVIDSafe ਵਰਤੋਂਕਾਰਾਂ ਨਾਲ ਮੇਰੇ ਸੰਪਰਕ ਬਾਰੇ ਜਾਣਕਾਰੀ: ਜੇ ਕੋਈ ਹੋਰ ਵਰਤੋਂਕਾਰ ਮੇਰੇ ਸੰਪਰਕ ਵਿੱਚ ਆਇਆ ਹੈ ਜਿਸਦਾ ਕੋਵਿਡ-19 ਟੈਸਟ ਪਾੱਜ਼ੇਟਿਵ ਆਇਆ ਹੈ ਅਤੇ ਉਹ ਆਪਣਾ ਸੰਪਰਕ ਡੇਟਾ ਅੱਪਲੋਡ ਕਰਦਾ ਹੈ|";
/* Figma page Android Screens (05/06) */
"under-sixteen_consent_call_for_action" = "ਸਹਿਮਤੀ ਲਈ 'ਮੈਂ ਸਹਿਮਤ ਹਾਂ' ਚੁਣੋ|";
"update_available_app_store_btn" = "ਐਪ ਸਟੋਰ 'ਤੇ ਜਾਓ";
"update_available_dismiss_btn" = "ਮੈਨੂੰ ਬਾਅਦ ਵਿੱਚ ਯਾਦ ਕਰਵਾਓ";
"update_available_message_ios" = "ਅਸੀਂ COVIDSafe ਵਿੱਚ ਸੁਧਾਰ ਕਰਦੇ ਆ ਰਹੇ ਹਾਂ। ਐਪ ਸਟੋਰ ਰਾਹੀਂ ਅਪਡੇਟ ਕਰੋ।";
"update_available_title" = "ਅੱਪਡੇਟ ਉਪਲਬਧ ਹੈ|";
"update_description" = "ਇਸ ਅੱਪਡੇਟ ਵਿੱਚ COVIDSafe, ਸਥਾਨਕ ਸੇਵਾਵਾਂ ਤੱਕ ਪਹੁੰਚ ਲਈ ਬੇਨਤੀ ਕਰੇਗਾ।\n\n\nਨਜ਼ਦੀਕੀ ਸੰਪਰਕਾਂ ਦੀ ਪਹਿਚਾਣ ਕਰਦੇ ਸਮੇਂ ਇਹ Bluetooth ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਾ ਹੈ।\n\n<a href=\"https://www.covidsafe.gov.au/help-topics.html#location-permissions\">COVIDSafe ਸਥਾਨਕ ਡੇਟਾ ਨੂੰ ਇਕੱਤਰ ਨਹੀਂ ਕਰਦਾ, ਨਾ ਹੀ ਸੰਭਾਲਦਾ ਜਾਂ ਵਰਤੋਂ ਕਰਦਾ ਹੈ।</a> \n\nਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਰੱਖਿਆ ਜਾਂਦਾ ਹੈ, ਇਸ ਬਾਰੇ ਹੋਰ ਜਾਨਣ ਲਈ <a href=\"https://covidsafe.gov.au/privacy-policy.html\">ਗੁਪੱਤਤਾ ਨੀਤੀ </a> ਪੜ੍ਹੋ।\n\n<a href=\"https://www.covidsafe.gov.au/help-topics.html#herald\">ਅਸੀਂ COVIDSafe ਵਿੱਚ ਕਿਵੇਂ ਸੁਧਾਰ ਕੀਤਾ ਹੈ, ਇਸ ਬਾਰੇ ਹੋਰ ਜਾਣਕਾਰੀ ਖੋਜੋ। </a>";
"update_heading" = "ਲੋਕੇਸ਼ਨ ਸੇਵਾਵਾਂ ਨੂੰ ਚਾਲੂ (Enable) ਕਰ ਦਿਓ";
"update_modal_button" = "ਅੱਗੇ ਵਧੋ";
"upload_answer_no" = "ਨਹੀਂ";
/* Upload flow */
"upload_answer_yes" = "ਹਾਂ";
"upload_consent_button" = "ਮੈਂ ਸਹਿਮਤ ਹਾਂ";
"upload_fail_heading" = "ਤੁਹਾਡਾ ਅੱਪਲੋਡ ਅਸਫਲ ਰਿਹਾ ਹੈ";
"upload_failed" = "ਅੱਪਲੋਡ ਅਸਫਲ";
"upload_finished_header" = "COVIDSafe ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਲਈ ਤੁਹਾਡਾ ਧੰਨਵਾਦ!";
"upload_finished_sub_header" = "ਤੁਸੀਂ ਆਪਣੀ ਜਾਣਕਾਰੀ ਨੂੰ COVIDSafe ਦੇ ਬੇਹੱਦ ਸੁਰੱਖਿਅਤ ਸਟੋਰੇਜ ਸਿਸਟਮ 'ਤੇ ਸਫਲਤਾ ਪੂਰਵਕ ਅੱਪਲੋਡ ਕਰ ਦਿੱਤਾ ਹੈ।\n\nਰਾਜ ਜਾਂ ਹਲਕਾ ਸਿਹਤ ਅਧਿਕਾਰੀ ਹੋਰ COVIDSafe ਵਰਤੋਂਕਾਰਾਂ ਨੂੰ ਸੂਚਿਤ ਕਰਨਗੇ ਜਿੰਨ੍ਹਾਂ ਨੇ ਤੁਹਾਡੇ ਨਾਲ ਨਜ਼ਦੀਕੀ ਸੰਪਰਕ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਹਨ। ਤੁਹਾਡੀ ਪਹਿਚਾਣ ਹੋਰਨਾਂ ਵਰਤੋਂਕਾਰਾਂ ਵਾਸਤੇ ਗੁੰਮਨਾਮ ਰਹੇਗੀ।";
"upload_step_1_body" = "ਜੇਕਰ COVID-19 ਲਈ ਤੁਹਾਡਾ ਟੈਸਟ ਪਾੱਜ਼ੇਟਿਵ ਆਉਂਦਾ ਹੈ ਤਾਂ ਹੀ ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੀ ਜਾਣਕਾਰੀ ਨੂੰ ਸਵੈਇੱਛਤ ਅੱਪਲੋਡ ਕਰਨ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ।\n\nਇਕ ਵਾਰੀ ਜੇ ਤੁਸੀਂ 'ਹਾਂ' ਦਬਾ ਦਿੰਦੇ ਹੋ ਤਾਂ ਤੁਹਾਨੂੰ ਆਪਣੀ ਜਾਣਕਾਰੀ ਅੱਪਲੋਡ ਕਰਨ ਲਈ ਸਹਿਮਤੀ ਦੇਣੀ ਪਵੇਗੀ|";
"upload_step_1_header" = "ਕੀ ਕੋਈ ਸਿਹਤ ਅਧਿਕਾਰੀ ਤੁਹਾਨੂੰ ਆਪਣੀ ਜਾਣਕਾਰੀ ਅੱਪਲੋਡ ਕਰਨ ਲਈ ਕਹਿ ਰਿਹਾ ਹੈ ?";
"upload_step_4_header" = "ਸਹਿਮਤੀ ਅੱਪਲੋਡ ਕਰੋ";
"upload_step_4_sub_header" = "ਜਦ ਤੱਕ ਤੁਸੀਂ ਸਹਿਮਤ ਨਹੀਂ ਹੁੰਦੇ, ਤੁਹਾਡਾ ਸੰਪਰਕ ਡੇਟਾ ਅੱਪਲੋਡ ਨਹੀਂ ਕੀਤਾ ਜਾਵੇਗਾ।\n\nਜੇ ਤੁਸੀਂ ਸਹਿਮਤ ਹੁੰਦੇ ਹੋ, ਤਾਂ ਤੁਹਾਡਾ ਸੰਪਰਕ ਡੇਟਾ, ਰਾਜ ਜਾਂ ਹਲਕਾ ਸਿਹਤ ਅਧਿਕਾਰੀਆਂ ਨਾਲ, ਢੂੰਡਣ ਦੇ ਉਦੇਸ਼ ਲਈ ਅੱਪਲੋਡ ਅਤੇ ਸਾਂਝਾ ਕੀਤਾ ਜਾਵੇਗਾ।\n\nਰਾਜ ਜਾਂ ਹਲਕਾ ਸਿਹਤ ਅਧਿਕਾਰੀ ਕੇਵਲ ਤੁਹਾਡੇ ਨਜ਼ਦੀਕੀ ਸੰਪਰਕਾਂ ਬਾਰੇ ਜਾਣਕਾਰੀ ਲੈ ਸਕਣਗੇ|\n\nਹੋਰ ਵੇਰਵਿਆਂ ਲਈ COVIDSafe *ਪ੍ਰਾਈਵੇਸੀ ਪਾੱਲਿਸੀ* ਪੜ੍ਹੋ।";
"upload_step_verify_pin_header" = "ਆਪਣੀ ਜਾਣਕਾਰੀ ਅੱਪਲੋਡ ਕਰੋ";
"upload_step_verify_pin_sub_header" = "ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਲਿਖਤੀ ਸੰਦੇਸ਼ ਰਾਹੀਂ ਤੁਹਾਡੀ ਡਿਵਾਈਸ 'ਤੇ ਪਿੰਨ ਭੇਜੇਗਾ। ਆਪਣੀ ਜਾਣਕਾਰੀ ਨੂੰ ਅੱਪਲੋਡ ਕਰਨ ਲਈ ਹੇਠਾਂ ਦਰਜ ਕਰੋ।";
"us_consent_button" = "ਮੈਂ ਸਹਿਮਤ ਹਾਂ";
"us_registration_consent_diagnostic" = "ਯਕੀਨੀ ਬਣਾਉਣ ਲਈ ਇਹ ਜਾਣਕਾਰੀ ਕਿ COVIDSafe, ਮੇਰੇ ਡਿਵਾਈਸ 'ਤੇ ਠੀਕ ਕੰਮ ਕਰ ਰਹੀ ਹੈ";
"victoria" = "ਵਿਕਟੋਰੀਆ";
"western_australia" = "ਪੱਛਮੀ ਆੱਸਟ੍ਰੇਲੀਆ";
"wrong_ping_number" = "ਗਲਤ ਪਿੰਨ ਦਰਜ ਕੀਤਾ";
"yesterday_activity" = "ਬੀਤਿਆ ਕੱਲ੍ਹ";
"country_region_name_au2" = "ਨੋਰਫੋਕ ਆਈਲੈਂਡ";
"AllowBluetoothOFF_VOLabel" = "Bluetooth ਤੱਕ ਪਹੁੰਚ: ਔਫ ਹੈ, COVIDSafe ਨੂੰ Bluetooth ਤੱਕ ਪਹੁੰਚ ਦੀ ਆਗਿਆ ਦਿਓ";
"AllowBluetoothON_VOLabel" = "Bluetooth ਤੱਕ ਪਹੁੰਚ: ਔਨ";
"BluetoothOFF_VOLabel" = "Bluetooth: ਔੱਫ ਹੈ, ਆਪਣੇ ਫ਼ੋਨ ਦੇ Bluetooth ਨੂੰ ਔਨ ਕਰੋ। ਜੇਕਰ ਡਿਸਪਲੇਅ ਹੁੰਦਾ ਹੈ ਤਾਂ ' ਅਲਉ ਨਿਉ ਕੁਨੈਕਸ਼ਨਜ਼' ਚੁਣੋ ।";
"BluetoothON_VOLabel" = "Bluetooth: ਔਨ";
"CodeHasExpired" = "ਤੁਹਾਡਾ ਪਿੰਨ ਖਤਮ ਹੋ ਗਿਆ ਹੈ।";
/* details */
"Done" = "ਕਰ ਦਿੱਤਾ";
/* Feedback */
"EmailPlaceholder" = "ਆਪਣਾ ਈਮੇਲ ਪਤਾ ਦਰਜ ਕਰੋ (ਲੋੜੀਂਦਾ ਹੈ)";
/* Phone number and PIN */
"EnterPhoneReVerify" = "ਮੁੜ-ਪੁਸ਼ਟੀ ਕਰਨ ਲਈ ਆਪਣਾ ਮੋਬਾਈਲ ਨੰਬਰ ਭਰੋ";
"EnterPINSent" = "%@ 'ਤੇ ਭੇਜਿਆ ਪਿੰਨ ਭਰੋ";
/* Message for prompt that user sees when opening feeback. Prompt asks user if he/she would like to send new feedback. */
"entryPrompt_alert_message" = "ਹਾਂ ਜੀ, ਤੁਸੀਂ ਅੱਗੇ ਕਿਵੇਂ ਵਧਣਾ ਚਾਹੋਗੇ ?";
/* Title for prompt that user sees when opening feeback. Prompt asks user if he/she would like to send new feedback. */
"entryPrompt_alert_title" = "ਫੀਡ-ਬੈਕ ਬਾੱਕਸ";
/* Title for button that launches new feedback flow. */
"entryPrompt_newFeedback_button_title" = "ਨਵਾਂ ਫੀਡ-ਬੈਕ";
"FoundIssueWithApp" = "COVIDSafe ਐਪ ਤੇ ਇੱਕ ਮੁੱਦਾ ਲੱਭਿਆ ?";
/* *** Feedback localised strings *** */
"global_cancel_button_title" = "ਰੱਦ";
"global_send_button_title" = "ਭੇਜੋ";
"global_sending_indication_title" = "ਭੇਜਿਆ ਜਾ ਰਿਹਾ ਹੈ";
"global_success_indication_title" = "ਕਾਮਯਾਬ";
/* upload */
"InformationUploaded" = "ਤੁਹਾਡੀ ਜਾਣਕਾਰੀ %@ 'ਤੇ ਅੱਪਲੋਡ ਕੀਤੀ ਗਈ ਸੀ|";
"InvalidOTP" = "6-ਅੰਕਾਂ ਦਾ ਕੋਡ ਹੋਣਾ ਲਾਜ਼ਮੀ ਹੈ";
"IssueDescPlaceholder" = "ਕਿਰਪਾ ਕਰਕੇ ਮੁੱਦੇ/ਮਸਲੇ ਦਾ ਵਰਣਨ ਕਰੋ";
"IssueFooter" = "ਤੁਹਾਡੇ ਫੀਡ-ਬੈਕ ਬਾਰੇ ਹੋਰ ਵੇਰਵਿਆਂ ਲਈ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ। ਤੁਹਾਡੇ ਈਮੇਲ ਪਤੇ ਦੀ ਵਰਤੋਂ ਕਿਸੇ ਹੋਰ ਉਦੇਸ਼ ਲਈ ਨਹੀਂ ਕੀਤੀ ਜਾਵੇਗੀ।";
"IssueThankYou" = "ਧੰਨਵਾਦ, ਸਾਨੂੰ ਤੁਹਾਡਾ ਫੀਡ-ਬੈਕ ਮਿਲ ਗਿਆ ਹੈ।";
/* Delete screenshot action sheet action button title. */
"newFeedback_deleteScreenshot_actionTitle" = "ਸਕ੍ਰੀਨ-ਸ਼ਾੱਟ ਡਿਲੀਟ ਕਰੋ";
/* Messsage shown to user asking to confirm screenshot deletion. */
"newFeedback_deleteScreenshotConfirmation_message" = "ਇਸ ਸਕ੍ਰੀਨ-ਸ਼ਾੱਟ ਨੂੰ ਪੱਕੇ ਤੌਰ 'ਤੇ ਮਿਟਾ ਦਿੱਤਾ ਜਾਵੇਗਾ।";
"newFeedback_invalidEmail_errorMessage" = "ਕਿਰਪਾ ਕਰਕੇ ਉਚਿੱਤ (ਵੈਲਿਡ) ਈਮੇਲ ਪਤਾ ਭਰੋ|";
/* Error message displayed to users when feedback has empty description */
"newFeedback_noMessage_errorMessage" = "ਭੇਜਣ ਤੋਂ ਪਹਿਲਾਂ ਸਾਨੂੰ ਕੁਝ ਦੱਸੋ।";
/* Error message displayed to users when feedback fails to send. */
"newFeedback_send_errorMessage" = "ਫੀਡਬੈਕ ਭੇਜਣ ਦੌਰਾਨ ਗਲਤੀ";
/* Navigation Bar title shown during new feedback flow. */
"newFeedbackFlow_navigationTitle" = "ਸਮੱਸਿਆ ਬਾਰੇ ਸੂਚਿਤ ਕਰੇ";
"Next" = "ਅੱਗੇ";
/* registration succcess */
"OS2b_Item1" = "1. ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ, ਤਾਂ ਆਪਣੇ ਫ਼ੋਨ ਨੂੰ ਨਾਲ ਰੱਖੋ ਅਤੇ ਯਕੀਨੀ ਬਣਾਓ ਕਿ COVIDSafe ਸਰਗਰਮ ਹੈ।";
"OS2b_Item2" = "2. Bluetooth® ਚਾਲੂ ਰੱਖਣਾ ਚਾਹੀਦਾ ਹੈ।";
"OS2b_Item2_VOLabel" = "2. Bluetooth® ਚਾਲੂ ਰੱਖਣਾ ਚਾਹੀਦਾ ਹੈ।";
"OS2b_Item3" = "3. COVIDSafe ਪੇਅਰਿੰਗ ਦੀਆਂ ਬੇਨਤੀਆਂ ਨਹੀਂ ਭੇਜਦੀ।";
"OS2b_Item3Underline" = "ਹੋਰ ਸਿੱਖੋ।";
/* home */
"PairingRequestsInfo" = "COVIDSafe ਪੇਅਰਿੰਗ ਦੀਆਂ ਬੇਨਤੀਆਂ ਨਹੀਂ ਭੇਜਦੀ।";
"PairingRequestsInfoUnderline" = "ਪੇਅਰਿੰਗ ਵਾਸਤੇ ਬੇਨਤੀਆਂ";
"PhoneNumberFormatErrorMessage" = "ਕਿਰਪਾ ਕਰਕੇ ਮੋਬਾਈਲ ਫ਼ੋਨ ਨੰਬਰ ਭਰੋ।";
"PhoneNumberFormatErrorTitle" = "ਗਲਤ ਨੰਬਰ ਫਾੱਰਮੈਟ";
"PhoneVerificationErrorMessage" = "ਕਿਰਪਾ ਕਰਕੇ ਆਪਣੇ ਵੇਰਵਿਆਂ ਦੀ ਜਾਂਚ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।";
"PhoneVerificationErrorTitle" = "ਫੋਨ ਨੰਬਰ ਦੀ ਜਾਂਚ ਦੌਰਾਨ ਗ਼ਲਤੀ";
"PINWillExpire" = "ਤੁਹਾਡਾ ਪਿੰਨ %@ ਵਿੱਚ ਸਮਾਪਤ ਹੋ ਜਾਵੇਗਾ";
"ReceivePinIssue" = "ਤੁਹਾਡੇ ਪਿੰਨ ਪ੍ਰਾਪਤ ਕਰਨ ਸਬੰਧੀ ਮੁੱਦੇ ?";
/* help */
"ReportAnIssue" = "ਮੁੱਦੇ/ਮਸਲੇ ਬਾਰੇ ਰਿਪੋਰਟ ਕਰੋ|";
/* VO */
"SelectedCountryTemplate" = "(+%@) %@ ਚੁਣਿਆ ਗਿਆ ਹੈ";
"UploadFailed" = "ਅੱਪਲੋਡ ਅਸਫਲ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।";
"UploadFailedErrorMessage" = "ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।";
"ValidationError" = "ਵੈਧਤਾ/ਉਚਿੱਤ ਹੋਣ ਸਬੰਧੀ ਗਲਤੀ";
"GetCoronaVirusApp_VOLabel" = "ਕੋਰੋਨਾਵਾਇਰਸ ਐਪ ਪ੍ਰਾਪਤ ਕਰੋ। ਤਾਜ਼ਾ ਖ਼ਬਰਾਂ ਅਤੇ ਸਲਾਹ ਲਈ ਸਰਕਾਰੀ ਐਪ ਡਾਊਨਲੋਡ ਕਰੋ।";
"HelpTopics_VOLabel" = "ਹੈਲਪ ਟੌਪਿਕਸ। ਤਕਨੀਕੀ ਸਮੱਸਿਆਵਾਂ ਨੂੰ ਟ੍ਰਬਲਸ਼ੂਟ ਅਤੇ ਸੁਲਝਾਉਣ ਬਾਰੇ ਦਿਸ਼ਾ-ਨਿਰਦੇਸ਼";
"LatestNews_VOLabel" = "ਤਾਜ਼ਾ ਖ਼ਬਰਾਂ ਅਤੇ ਅੱਪਡੇਟਸ। ਤਾਜ਼ਾ ਕੋਰੋਨਾਵਾਇਰਸ ਖ਼ਬਰਾਂ ਵਾਸਤੇ aus.gov.au ਵੱਲ ਜਾਓ।";
"NotificationsDisabled_VOLabel" = "'ਨੋਟੀਫਿਕੇਸ਼ਨਜ਼' ਬੰਦ (ਡਿਸ-ਏਬਲਡ) ਹਨ। ਜੇ COVIDSafe ਸਰਗਰਮ ਨਹੀਂ ਤਾਂ ਤੁਹਾਨੂੰ ਕੋਈ ਸੂਚਨਾ ਨਹੀਂ ਮਿਲੇਗੀ|\n'ਨੋਟੀਫਿਕੇਸ਼ਨਜ਼' ਸੈਟਿੰਗਜ਼ ਨੂੰ ਬਦਲੋ";
"NotificationsEnabled_VOLabel" = "'ਨੋਟੀਫਿਕੇਸ਼ਨਜ਼' ਚਾਲੂ (ਐਨੇਬਲਡ) ਹਨ। ਜੇ COVIDSafe ਸਰਗਰਮ ਨਹੀਂ ਤਾਂ ਤੁਹਾਨੂੰ ਸੂਚਨਾ ਮਿਲੇਗੀ|\n'ਨੋਟੀਫਿਕੇਸ਼ਨਜ਼' ਸੈਟਿੰਗਜ਼ ਨੂੰ ਬਦਲੋ";
"OS1b_TopParagraph_VOLabel" = "Bluetooth ਸੰਕੇਤਾਂ ਦੀ ਵਰਤੋਂ ਇਹ ਪਤਾ ਲਾਉਣ ਲਈ ਕੀਤੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਹੋਰ COVIDSafe ਵਰਤੋਂਕਾਰ ਦੇ ਨੇੜੇ ਹੁੰਦੇ ਹੋ।\nਤੁਹਾਡੇ ਅਤੇ ਹੋਰ COVIDSafe ਵਰਤੋਂਕਾਰਾਂ ਵਿਚਕਾਰ ਨਜ਼ਦੀਕੀ ਸੰਪਰਕ ਦੇ ਹਰੇਕ ਪਰਿਮਾਣ ਨੂੰ, ਨਜ਼ਦੀਕੀ ਸੰਪਰਕ ਜਾਣਕਾਰੀ ਸਿਰਜਣ ਲਈ ਨੋਟ ਕੀਤਾ ਜਾਂਦਾ ਹੈ। ਇਹ ਜਾਣਕਾਰੀ ਐਨਕ੍ਰਿਪਟਿਡ ਹੁੰਦੀ ਹੈ ਅਤੇ ਕੇਵਲ ਤੁਹਾਡੇ ਫ਼ੋਨ ਵਿੱਚ ਹੀ ਸਟੋਰ ਕੀਤੀ ਜਾਂਦੀ ਹੈ।\nਜੇ COVIDSafe ਵਰਤੋਂਕਾਰ ਵਜੋਂ ਕੋਵਿਡ-19 ਲਈ ਤੁਹਾਡਾ ਟੈਸਟ ਪਾਜ਼ੇਟਿਵ ਆਉਂਦਾ ਹੈ, ਤਾਂ ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰੇਗਾ। ਉਹ ਤੁਹਾਡੀ ਨਜ਼ਦੀਕੀ ਸੰਪਰਕ ਜਾਣਕਾਰੀ ਨੂੰ ਇੱਕ ਬੇਹੱਦ ਸੁਰੱਖਿਅਤ ਜਾਣਕਾਰੀ ਸਟੋਰੇਜ ਸਿਸਟਮ ਵਿੱਚ, ਸਵੈ-ਇੱਛਤ ਅੱਪਲੋਡ ਕਰਨ ਵਾਸਤੇ ਸਹਾਇਤਾ ਕਰਨਗੇ।\nਜੇ ਤੁਸੀਂ ਕਿਸੇ ਹੋਰ COVIDSafe ਵਰਤੋਂਕਾਰ, ਜਿਸਦਾ ਟੈਸਟ ਪਾਜ਼ੇਟਿਵ ਆਇਆ ਸੀ, ਦੇ ਸੰਪਰਕ ਵਿੱਚ ਆਏ ਹੋ ਤਾਂ ਵੀ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ|\nਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਹੈਲਪ ਟੌਪਿਕਸ ਪੰਨਾ ਦੇਖੋ।";
"permission_content_iOS_2_VOLabel" = "1. Bluetooth®\n2. ਸੂਚਨਾਵਾਂ (ਨੋਟੀਫਿਕੇਸ਼ਨਜ਼)\n3. ਲੋਕੇਸ਼ਨ ਸੇਵਾਵਾਂ";
"permission_content_iOS_VOLabel" = "COVIDSafe ਨੂੰ ਸਰਗਰਮ ਰੱਖਣ ਲਈ, ਬਲੂਟੁਥ ਚੱਲਦਾ ਰੱਖਣਾ ਚਾਹੀਦਾ ਹੈ। COVIDSafe ਪੇਅਰਿੰਗ ਦੀਆਂ ਬੇਨਤੀਆਂ ਨਹੀਂ ਭੇਜਦਾ।\n\n'ਨੋਟੀਫਿਕੇਸ਼ਨਜ਼' ਨੂੰ ਚਾਲੂ ਰੱਖ ਕੇ, ਤੁਹਾਨੂੰ ਅੱਪਡੇਟ ਮਿਲਦੇ ਹਨ ਜੋ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ COVIDSafe ਸਰਗਰਮ ਨਹੀਂ ਹੈ।\n\nਤੁਹਾਡੇ iPhone ਨੂੰ ਲੋਕੇਸ਼ਨ ਪਰਮਿਸ਼ਨ ਚਾਹੀਦੀ ਹੁੰਦੀ ਹੈ, ਤਾਂ ਜੋ COVIDSafe ਚੱਲ ਸਕੇ। *COVIDSafe ਤੁਹਾਡੀ ਲੋਕੇਸ਼ਨ ਨੂੰ ਨਹੀਂ ਢੂੰਡਦਾ, ਨਾ ਹੀ ਲੋਕੇਸ਼ਨ ਡੇਟਾ ਸੰਭਾਲਦਾ ਹੈ*\n\nਇਸ ਨੂੰ ਚਾਲੂ ਕਰਨ ਲਈ 'Proceed' ਦੀ ਚੋਣ ਕਰੋ:";
"ShareCovidSafe_VOLabel" = "COVIDSafe ਸਾਂਝਾ ਕਰੋ। ਹੋਰਨਾਂ ਨੂੰ ਸਹਾਇਤਾ ਲਈ ਬੁਲਾਓ । ਇਕੱਠੇ ਅਸੀਂ ਵਧੇਰੇ ਮਜ਼ਬੂਤ ਹਾਂ।";
"UploadData_VOLabel" = "ਕੀ ਕਿਸੇ ਸਿਹਤ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ? ਤੁਸੀਂ ਆਪਣੀ ਜਾਣਕਾਰੀ ਨੂੰ ਕੇਵਲ ਤਾਂ ਹੀ ਅੱਪਲੋਡ ਕਰ ਸਕਦੇ ਹੋ ਜੇਕਰ ਤੁਹਾਡਾ ਟੈਸਟ ਪਾੱਜ਼ੇਟਿਵ ਆਇਆ ਹੋਵੇ|";